ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਾਲਾਨਾ ਪ੍ਰਤਿਭਾ ਖੋਜ ਮੁਕਾਬਲਾ ਲਾ ਟੈਲੇਂਟੋ-2022 ਦਾ ਆਯੋਜਨ

ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਾਲਾਨਾ ਪ੍ਰਤਿਭਾ ਖੋਜ ਮੁਕਾਬਲਾ ਲਾ ਟੈਲੇਂਟੋ-2022 ਦਾ ਆਯੋਜਨ

ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਾਲਾਨਾ ਪ੍ਰਤਿਭਾ ਖੋਜ ਮੁਕਾਬਲਾ ਲਾ ਟੈਲੇਂਟੋ-2022 ਕਰਵਾਇਆ ਗਿਆ, ਜਿਸ ਵਿਚ ਨਵੇਂ ਵਿਦਿਆਰਥੀਆਂ ਨੇ ਕਲਾਤਮਕ ਰੂਪ ਵਿਚ ਆਪਣੀ ਅੰਦਰੂਨੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਸਮਾਗਮ ਦੀ ਸ਼ੁਰੂਆਤ ਸਵਾਗਤੀ ਡਾਂਸ ਨਾਲ ਹੋਈ। ਵਿਦਿਆਰਥੀਆਂ ਦੀ ਕੁਦਰਤੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਓਨ ਦ ਸਪੋਟ ਪੇਂਟਿੰਗ ਅਤੇ ਕਹਾਣੀ ਸੁਣਾਉਣ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਸੋਲੋ ਡਾਂਸ, ਗਰੁੱਪ ਡਾਂਸ, ਐਂਕਰਿੰਗ ਅਤੇ ਸਿੰਗਿੰਗ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਨੂੰ ਕੋਰੀਓਗ੍ਰਾਫ ਕੀਤਾ।

ਵਿਦਿਆਰਥੀਆਂ ਦੇ ਆਈਕਿਊ ਪੱਧਰ ਨੂੰ ਪਰਖਣ ਅਤੇ ਉਨ੍ਹਾਂ ਦੀ ਆਲੋਚਨਾਤਮਕ ਸੋਚ ਨੂੰ ਵਿਕਸਿਤ ਕਰਨ ਲਈ ਐਕਸਟੈਂਪੋਰ, ਫਾਸਟ ਫਿੰਗਰਜ਼, ਇਲੋਕਿਊਸ਼ਨ ਮੁਕਾਬਲੇ ਕਰਵਾਏ ਗਏ।

ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ) ਨੇ ਅਜਿਹੇ ਸਫਲ ਸਮਾਗਮ ਦੇ ਆਯੋਜਨ ਲਈ ਸੱਭਿਆਚਾਰਕ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਮੰਚ ਪ੍ਰਦਾਨ ਕਰਦੇ ਹਨ |

ਗਤੀਵਿਧੀਆਂ ਦੇ ਜੇਤੂ ਹਨ:
ਲੜੀ ਨੰਬਰ ਗਤੀਵਿਧੀ ਵਿਦਿਆਰਥੀ ਦਾ ਨਾਮ ਅਤੇ ਜਮਾਤ
1 ਬੈਸਟ ਐਂਕਰ ਪ੍ਰਿਯੰਕਾ- ਬੀ.ਬੀ.ਏ.-1
2 ਫਾਸਟ ਫਿੰਗਰਸ ਸੁਖਵੰਤ- ਬੀ.ਏਸ.ਸੀ. (ਐਮ.ਐਲ.ਏਸ)-1
ਮਯੰਕ- ਬੀ.ਬੀ.ਏ.-1
3 ਏਕਸਟੈਮਪੋਰ ਤਰਨਪ੍ਰੀਤ ਸਹੋਤਾ- ਬੀ.ਏਸ.ਸੀ. (ਮਾਈਕਰੋਬਾਇਓਲੋਜੀ)-1
4 ਸੋਲੋ ਡਾਂਸ ਮਹਿਕਪ੍ਰੀਤ- ਬੀ.ਏਸ.ਸੀ. (ਐਮ.ਐਲ.ਏਸ)-3
ਹਿਨਾ- ਬੀ.ਬੀ.ਏ.-1
5 ਗਰੁੱਪ ਡਾਂਸ ਸ਼ਿਵਾਨੀ- ਬੀ.ਸੀ.ਏ.-1
ਜਸ਼ਨਪ੍ਰੀਤ- ਬੀ.ਸੀ.ਏ.-1
ਮਹਿਕ- ਬੀ.ਸੀ.ਏ.-1
6 ਸੋਲੋ ਸਿੰਗਿੰਗ ਜਸਪ੍ਰੀਤ ਸਿੰਘ- ਬੀ.ਐਚ.ਐਮ.ਸੀ.ਟੀ.-1
7 ਓਨ ਦਾ ਸਪੋਟ ਪੇਟਿੰਗ ਪੱਲਵੀ ਸ਼ਰਮਾ- ਬੀ.ਬੀ.ਏ.-1
8 ਓਨ ਦਾ ਸਪੋਟ ਸਟੋਰੀ ਟੈਲੰਿਗ ਅੰਜਲੀ- ਬੀ.ਕੋਮ.-1
9 ਸਕੈਮਵੇਂਗਰ ਹੰਟ ਰਾਜਵੀਰ- ਬੀ.ਏਸ.ਸੀ. (ਐਮ.ਐਲ.ਏਸ)-1
ਜਿੱਮੀ- ਬੀ.ਏਸ.ਸੀ. (ਐਮ.ਐਲ.ਏਸ)-1
ਤਮੰਨਾ- ਬੀ.ਏਸ.ਸੀ. (ਐਮ.ਐਲ.ਏਸ)-1
ਜਾਨਵੀ- ਬੀ.ਏਸ.ਸੀ. (ਐਮ.ਐਲ.ਏਸ)-1
10 ਐਲੋਕੁਸ਼ਨ ਜਸਪ੍ਰੀਤ- ਬੀ.ਕੋਮ.-1

error: Content is protected !!