ਇਹ ਵੀਡੀਓ ਦੇਖ ਕੇ ਹੋਸ਼ ਉੱਡ ਜਾਣਗੇ, ਡਾਕਟਰਾਂ ਨੇ ਔਰਤ ਦੇ ਮੂੰਹ ‘ਚੋਂ ਕੱਢਿਆ 4 ਫੁੱਟ ਲੰਬਾ ਸੱਪ

ਇਹ ਵੀਡੀਓ ਦੇਖ ਕੇ ਹੋਸ਼ ਉੱਡ ਜਾਣਗੇ, ਡਾਕਟਰਾਂ ਨੇ ਔਰਤ ਦੇ ਮੂੰਹ ‘ਚੋਂ ਕੱਢਿਆ 4 ਫੁੱਟ ਲੰਬਾ ਸੱਪ

 

 

ਵੀਪੀਓ (ਬਿਊਰੋ)  ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਉਹ ਮੂੰਹ ਬੰਦ ਕਰਕੇ ਸੌਣ,ਨਹੀਂ ਤਾਂ ਮੱਛਰ ਅੰਦਰ ਆ ਜਾਣਗੇ। ਕਈ ਵਾਰ ਬੱਚੇ ਮੂੰਹ ਖੋਲ੍ਹ ਕੇ ਸੌਂਦੇ ਹਨ ਤਾਂ ਕਈ ਵਾਰ ਬਜ਼ੁਰਗਾਂ ਨਾਲ ਵੀ ਅਜਿਹਾ ਹੁੰਦਾ ਹੈ ਕਿ ਸੌਣ ਵੇਲੇ ਉਨ੍ਹਾਂ ਦਾ ਮੂੰਹ ਖੁੱਲ੍ਹਾ ਰਹਿੰਦਾ ਹੈ। ਇੱਕ ਔਰਤ ਨਾਲ ਅਜਿਹੀ ਖੌਫਨਾਕ ਘਟਨਾ ਵਾਪਰੀ ਜੋ ਕਲਪਨਾ ਤੋਂ ਪਰੇ ਹੈ। ਜਦੋਂ ਇੱਕ ਔਰਤ ਸੌਂ ਗਈ ਤਾਂ 4 ਫੁੱਟ ਲੰਬਾ ਸੱਪ ਉਸਦੇ ਮੂੰਹ ਵਿੱਚ ਵੜ ਗਿਆ ਅਤੇ ਉਸਦੇ ਗਲੇ ਵਿੱਚ ਚਲਾ ਗਿਆ। ਇਸ ਘਟਨਾ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਿਹਾ ਹੈ।ਜਿਸ ਨੂੰ ਦੇਖ ਦਿਲ ਦਹਿਲ ਜਾਵੇਗਾ।

ਜਦੋਂ ਇੱਕ ਔਰਤ ਸੌਂ ਰਹੀ ਸੀ ਤਾਂ ਉਸਦਾ ਮੂੰਹ ਖੁੱਲਾ ਸੀ ਅਤੇ ਇਸ ਦੌਰਾਨ ਇੱਕ ਲੰਬਾ ਸੱਪ ਵਰਗਾ ਕੀੜਾ ਉਸਦੇ ਮੂੰਹ ਵਿੱਚ ਆ ਗਿਆ। ਰੂਸੀ ਔਰਤ ਦੇ ਮੂੰਹ ‘ਚੋਂ ਸਰਜਰੀ ਨਾਲ ਕੱਢੇ ਗਏ 4 ਫੁੱਟ ਲੰਬੇ ਸੱਪ ਦੀ ਖੌਫਨਾਕ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ,ਜਿਸ ਨੂੰ ਦੇਖ ਕੇ ਲੋਕ ਮੂੰਹ ਖੋਲ੍ਹ ਕੇ ਸੌਣ ਦੀ ਆਪਣੀ ਆਦਤ ਜ਼ਰੂਰ ਬਦਲ ਲੈਣਗੇ।

ਵੀਡੀਓ ਦੀ ਸ਼ੁਰੂਆਤ ਵਿੱਚ ਇੱਕ ਔਰਤ ਆਪਰੇਸ਼ਨ ਥੀਏਟਰ ਵਿੱਚ ਪਈ ਹੈ ਅਤੇ ਇੱਕ ਡਾਕਟਰ ਆਪਰੇਸ਼ਨ ਰਾਹੀਂ ਸੱਪ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਡਾਕਟਰ ਨੇ ਮਰੀਜ਼ ਦੇ ਮੂੰਹ ਵਿੱਚ ਸਰਜੀਕਲ ਟੂਲ ਪਾ ਕੇ 4 ਫੁੱਟ ਲੰਬੇ ਸੱਪ ਨੂੰ ਬਾਹਰ ਕੱਢ ਲਿਆ ਅਤੇ ਜਿਵੇਂ ਹੀ ਸੱਪ ਬਾਹਰ ਆਉਂਦਾ ਹੈ, ਡਾਕਟਰ ‘ਤੇ ਹਮਲਾ ਕਰ ਦਿੰਦਾ ਹੈ। ਜੇ ਡਾਕਟਰ ਸੱਪ ਦੀ ਪਹੁੰਚ ਤੋਂ ਦੂਰ ਨਾ ਹੁੰਦਾ ਤਾਂ ਉਸ ਨੂੰ ਨੁਕਸਾਨ ਪਹੁੰਚ ਸਕਦਾ ਸੀ। ਵੀਡੀਓ ‘ਚ ਡਾਕਟਰ ਨੂੰ ਡਰ ਦੇ ਮਾਰੇ ਛਾਲ ਮਾਰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਸੱਪ ਇਸ ਤਰ੍ਹਾਂ ਵੀ ਮੂੰਹ ਦੇ ਅੰਦਰ ਵੜ ਸਕਦਾ ਹੈ। ਇਹ ਵੀਡੀਓ ਸ਼ੋਲ ਮੀਡੀਆ ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ।

<blockquote class=”twitter-tweet”><p lang=”en” dir=”ltr”>Medics pull 4ft snake from woman’s mouth after it slithered down there while she slept. <a href=”https://t.co/oHaJShZT3R”>pic.twitter.com/oHaJShZT3R</a></p>&mdash; Fascinating Facts (@FascinateFlix) <a href=”https://twitter.com/FascinateFlix/status/1591480349217148928?ref_src=twsrc%5Etfw”>November 12, 2022</a></blockquote> <script async src=”https://platform.twitter.com/widgets.js” charset=”utf-8″></script>

error: Content is protected !!