Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
23
ਵਿਆਹੁਤਾ ਨੇ ਪਾ ਲਈ ਗੁਆਂਢੀ ਨਾਲ ਪਿਆਰ ਦੀ ਪੀਂਘ, ਵਿਆਹ ਦੀ ਜ਼ਿੱਦ ਕਰਨ ਲੱਗਾ ਤਾਂ ਕਹਿੰਦੀ ਪਤੀ ਹੀ ਮੇਰਾ ਸਭ ਕੁਝ ਆ, ਅਗਲੇ ਨੇ ਘਰ ਆ ਕੇ ਲਾਹ ਦਿੱਤੀ ਧੌਣ
Latest News
National
ਵਿਆਹੁਤਾ ਨੇ ਪਾ ਲਈ ਗੁਆਂਢੀ ਨਾਲ ਪਿਆਰ ਦੀ ਪੀਂਘ, ਵਿਆਹ ਦੀ ਜ਼ਿੱਦ ਕਰਨ ਲੱਗਾ ਤਾਂ ਕਹਿੰਦੀ ਪਤੀ ਹੀ ਮੇਰਾ ਸਭ ਕੁਝ ਆ, ਅਗਲੇ ਨੇ ਘਰ ਆ ਕੇ ਲਾਹ ਦਿੱਤੀ ਧੌਣ
January 23, 2023
Voice of Punjab
ਵਿਆਹੁਤਾ ਨੇ ਪਾ ਲਈ ਗੁਆਂਢੀ ਨਾਲ ਪਿਆਰ ਦੀ ਪੀਂਘ, ਵਿਆਹ ਦੀ ਜ਼ਿੱਦ ਕਰਨ ਲੱਗਾ ਤਾਂ ਕਹਿੰਦੀ ਪਤੀ ਹੀ ਮੇਰਾ ਸਭ ਕੁਝ ਆ, ਅਗਲੇ ਨੇ ਘਰ ਆ ਕੇ ਲਾਹ ਦਿੱਤੀ ਧੌਣ
ਝਾਰਖੰਡ (ਵੀਓਪੀ ਬਿਊਰੋ) ਦੁਮਕਾ ਜ਼ਿਲ੍ਹੇ ਵਿੱਚ ਇੱਕ ਵਿਆਹੁਤਾ ਔਰਤ ਨੇ ਆਪਣੇ ਗੁਆਂਢੀ ਲੜਕੇ ਨਾਲ ਟਾਈਮ ਪਾਸ ਲਈ ਪਿਆਰ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦ ਲੜਕਾ ਉਸ ਪਿਆਰ ਵਿਚ ਪਾਗਲ ਹੋ ਕੇ ਵਿਆਹ ਦੀ ਹੀ ਜ਼ਿੱਦ ਕਰਨ ਲੱਗਾ ਤਾਂ ਔਰਤ ਨੇ ਉਸ ਨੂੰ ਛੱਡ ਦਿੱਤਾ। ਇਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਵਿਆਹੁਤਾ ਦੀ ਹੱਤਿਆ ਕਰ ਦਿੱਤੀ। ਪੁਲਿਸ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ, ਉਹ ਫਰਾਰ ਹੈ।
ਕਾਠੀਕੁੰਡ ਬਲਾਕ ਦੇ ਬਾਘਾਸ਼ੋਲ ਪਿੰਡ ‘ਚ ਔਰਤ ਨੂੰ ਨੌਜਵਾਨ ਫੁਲੇਸ਼ਵਰ ਮੰਡਲ ਨਾਲ ਪਿਆਰ ਤੋਂ ਬਾਅਦ ਨੌਜਵਾਨ ਇਸ ਰਿਸ਼ਤੇ ਨੂੰ ਅੱਗੇ ਲਿਜਾਣਾ ਚਾਹੁੰਦਾ ਸੀ। ਪ੍ਰੇਮਿਕਾ ਅਜੇ ਇਸ ਨਵੇਂ ਰਿਸ਼ਤੇ ਲਈ ਤਿਆਰ ਨਹੀਂ ਸੀ। ਉਸਨੇ ਆਪਣੇ ਪ੍ਰੇਮੀ ਨੂੰ ਮਿਲਣਾ ਬੰਦ ਕਰ ਦਿੱਤਾ। ਗੁੱਸੇ ‘ਚ ਆਏ ਪ੍ਰੇਮੀ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਪ੍ਰੇਮਿਕਾ ਦੇ ਮੂੰਹ ‘ਤੇ ਪੱਟੀ ਬੰਨ੍ਹ ਕੇ ਉਸ ਨੂੰ ਮੋਢੇ ‘ਤੇ ਚੁੱਕ ਕੇ ਇਕ ਸੁੰਨਸਾਨ ਇਲਾਕੇ ਵਿਚ ਲੈ ਗਿਆ। ਉਸ ਦੇ ਸਰੀਰ ਦੇ ਕਈ ਹਿੱਸਿਆਂ ‘ਤੇ ਚਾਕੂ ਨਾਲ ਹਮਲਾ ਕੀਤਾ।
Post navigation
ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੇ ਘਰ ਦਾ ਰੋਲਾ ਪਹੁੰਚਿਆ ਪੁਲਿਸ ਕੋਲ, ਬੁਲਾਇਆ ਥਾਣੇ
ਚੋਰਾਂ ਨੂੰ ਕਾਬੂ ਕਰਨ ਗਿਆ ਪੰਜਾਬ ਪੁਲਿਸ ਦਾ ASI ਹੀ ਅਗਲਿਆਂ ਨੇ ਢਾਹ ਲਿਆ, ਕੁੱਟਮਾਰ ਕਰ ਕੇ ਪਾੜ ਦਿੱਤੀ ਵਰਦੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us