5 ਦਿਨ ਲਗਾਤਾਰ ਕਰਨਗੇ ਆਪ੍ਰੇਸ਼ਨ, ਵਿਦੇਸ਼ੀ ਮਰੀਜ਼ ਨੇ ਡਾਕਟਰ ਨੂੰ ਕਿਹਾ ”Now My Hips don’t Lie ”… . ਹੋਰ ਪੜ੍ਹੋ

ਜਲੰਧਰ (ਵੀਓਪੀ ਬਿਊਰੋ) ਆਰਥੋਨੋਵਾ ਹਸਪਤਾਲ ਦੇ ਵਿਸ਼ਵ ਪ੍ਰਸਿੱਧ ਰੋਬੋਟਿਕ ਬੋਨ ਸਰਜਨ ਡਾ: ਹਰਪ੍ਰੀਤ ਸਿੰਘ ਨੇ ਜਰਮਨ ਵਿੱਚ ਇੱਕ ਵਾਰ ਫਿਰ 7 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਜਰਮਨੀ ਦੀ ਆਪਣੀ ਫੇਰੀ ਦੌਰਾਨ ਉਹਨਾਂ ਨੇ ਉੱਥੋਂ ਦੇ ਇੱਕ ਵੱਡੇ ਹਸਪਤਾਲ ਵਿੱਚ ਇੱਕ ਦਿਨ ਵਿੱਚ 7 ਸਫਲ ਆਪ੍ਰੇਸ਼ਨ ਕਰਕੇ ਡਾਕਟਰੀ ਜਗਤ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।


