ਵੀਓਪੀ ਬਿਊਰੋ, ਤਪਾ ਮੰਡੀ : ਭਿਆਨਕ ਹਾਦਸੇ ਵਿਚ ਜੀਜੇ-ਸਾਲੇ ਦੀ ਦਰਦਨਾਕ ਮੌ+ਤ ਹੋ ਗਈ। ਇਹ ਹਾਦਸਾ ਬਰਨਾਲਾ-ਬਠਿੰਡਾ ਹਾਈਵੇ ’ਤੇ ਸਥਿਤ ਮਹਿਤਾ ਕੱਟ ਦੇ ਨੇੜੇ ਅੱਜ ਸਾਢੇ ਕੁ ਦਸ ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਜਰਨੈਲ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬੁਰਜ ਖਾਲੜਾ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਘੜੇਲੀ ਆਇਆ ਹੋਇਆ ਸੀ।
