ਅੰਨ੍ਹੇਵਾਹ ਗੋ+ਲ਼ੀਆਂ ਚਲਾ ਕੇ 22 ਜਣਿਆਂ ਨੂੰ ਉਤਾਰਿਆ ਮੌ+ਤ ਦੇ ਘਾਟ, 50 ਤੋਂ 60 ਜਣੇ ਜ਼ਖਮੀ,

ਅੰਨ੍ਹੇਵਾਹ ਗੋ+ਲ਼ੀਆਂ ਚਲਾ ਕੇ 22 ਜਣਿਆਂ ਨੂੰ ਉਤਾਰਿਆ ਮੌ+ਤ ਦੇ ਘਾਟ, 50 ਤੋਂ 60 ਜਣੇ ਜ਼ਖਮੀ,


ਵੀਓਪੀ ਬਿਊਰੋ, ਇੰਟਰਨੈਸ਼ਨਲ-ਇੱਕ ਵਿਅਕਤੀ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀ+ਬਾਰੀ ਵਿੱਚ 22 ਲੋਕਾਂ ਦੀ ਮੌ+ਤ ਹੋ ਗਈ। ਜਦਕਿ 50 ਤੋਂ 60 ਲੋਕ ਜ਼ਖਮੀ ਹੋਏ ਹਨ। ਇਸ ਗੋਲੀਬਾਰੀ ‘ਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਿਸ ਕਾਰਨ ਮਰ+ਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਦਿਲ ਕੰਬਾਊ ਘਟਨਾ ਅਮਰੀਕਾ ਦੇ ਲੇਵਿਸਟਨ ਸ਼ਹਿਰ ਦੀ ਹੈ।


ਲੇਵਿਸਟਨ ਪੁਲਿਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਹ ਲੇਵਿਸਟਨ ਵਿੱਚ ਗੋਲੀ+ਬਾਰੀ ਦੇ ਸਬੰਧ ਵਿੱਚ ਇਕ ਵਾਹਨ ਦੀ ਭਾਲ ਕਰ ਰਹੇ ਹਨ। ਮੇਨ ਸਟੇਟ ਪੁਲਿਸ ਨੇ ਸੀਐਨਐਨ ਨੂੰ ਪੁਸ਼ਟੀ ਕੀਤੀ ਕਿ ਫੋਟੋ ਸ਼ੱਕੀ ਦੀ ਕਾਰ ਦੀ ਹੈ। ਕੇਂਦਰ ਨੇ ਕਿਹਾ ਕਿ ਉਹ ਮਰੀਜ਼ਾਂ ਨੂੰ ਦਾਖਲ ਕਰਨ ਲਈ ਖੇਤਰੀ ਹਸਪਤਾਲਾਂ ਨਾਲ ਤਾਲਮੇਲ ਕਰ ਰਹੇ ਹਨ।

ਲੇਵਿਸਟਨ ਪੁਲਿਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਹ ਲੇਵਿਸਟਨ ਵਿੱਚ ਗੋਲੀਬਾਰੀ ਦੇ ਸਬੰਧ ਵਿੱਚ ਇਕ ਵਾਹਨ ਦੀ ਭਾਲ ਕਰ ਰਹੇ ਹਨ। ਮੇਨ ਸਟੇਟ ਪੁਲਿਸ ਨੇ ਸੀਐਨਐਨ ਨੂੰ ਪੁਸ਼ਟੀ ਕੀਤੀ ਕਿ ਫੋਟੋ ਸ਼ੱਕੀ ਦੀ ਕਾਰ ਦੀ ਹੈ। ਕੇਂਦਰ ਨੇ ਕਿਹਾ ਕਿ ਉਹ ਮਰੀਜ਼ਾਂ ਨੂੰ ਦਾਖਲ ਕਰਨ ਲਈ ਖੇਤਰੀ ਹਸਪਤਾਲਾਂ ਨਾਲ ਤਾਲਮੇਲ ਕਰ ਰਹੇ ਹਨ। ਪੁਲਿਸ ਨੇ ਹਮਲਾਵਰ ਦੀ ਫੋਟੋ ਜਾਰੀ ਕਰਕੇ ਲੋਕਾਂ ਤੋਂ ਮਦਦ ਮੰਗੀ ਹੈ। ਲੇਵਿਸਟਨ ਵਿਚ ਸੈਂਟਰਲ ਮੇਨ ਮੈਡੀਕਲ ਸੈਂਟਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਗੋਲੀ+ਬਾਰੀ ਵਿਚ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।

error: Content is protected !!