6 ਰਿਫਯੂਜ਼ਲਾਂ ਦੇ ਬਾਵਜੂਦ ਵੀ ਲੱਗ ਸਕਦਾ ਹੈ ਵੀਜ਼ਾ! ਪਿਰਾਮਿਡ ਦੇ ਮਾਹਿਰਾਂ ਨੇ ਪੇਸ਼ ਕੀਤੀ ਮਿਸਾਲ

6 ਸਟੱਡੀ ਵੀਜ਼ਾ ਰਿਫਯੂਜ਼ਲਾਂ ਹਾਸਿਲ ਕਰ ਚੁਕੇ ਜ਼ਿਲ੍ਹਾ ਕਪੂਰਥਲਾ ਦੇ ਨਿਵਾਸੀ ਆਗਿਆਪਾਲ ਦਾ ਵਿਦੇਸ਼ ‘ਚ ਪੜਾਈ ਕਰਨ ਦਾ ਸੁਪਨਾ ਪਿਰਾਮਿਡ ਈ ਸਰਵਿਸਿਜ਼ ਨੇ ਪੂਰਾ ਕਰ ਦਿਖਾਇਆ। ਆਗਿਆਪਾਲ ਨੇ ਦੱਸਿਆ ਕਿ ਕੈਨੇਡਾ ‘ਚ ਪੜਾਈ ਕਰਨਾ ਉਸਦੀ ਪਹਿਲੀ ਪਸੰਦ ਸੀ ਪਰ ਗੈਰ-ਤਜ਼ਰਬੇਕਾਰ ਸਲਾਹਕਾਰਾਂ ਦੇ ਹੱਥੋਂ ਉਸਦਾ ਕੇਸ ਕਾਫੀ ਖ਼ਰਾਬ ਹੋ ਗਿਆ। ਉਸਨੇ ਦੱਸਿਆ ਕਿ ਫਿਰ ਉਸਨੇ ਪਿਰਾਮਿਡ ਈ ਸਰਵਿਸਿਜ਼ ਨਾਲ ਸੰਪਰਕ ਕੀਤਾ ਜਿਥੇ ਉਸਦੀ ਪ੍ਰੋਫਾਈਲ ਅਸਸੇਸਮੇਂਟ ਦੌਰਾਨ ਉਸਨੂੰ ਜਰਮਨੀ ‘ਚ ਮੌਜੂਦ ਚੰਗੀ ਪੜਾਈ ਅਤੇ ਕੰਮ ਦੇ ਮੌਕਿਆਂ ਦੀ ਜਾਣਕਾਰੀ ਮਿਲੀ, ਜਿਨ੍ਹਾਂ ਨੂੰ ਧਿਆਨ ‘ਚ ਰੱਖਦਿਆਂ ਉਸਨੇ ਜਰਮਨੀ ‘ਚ ਪੜ੍ਹਨ ਲਈ ਅਪਲਾਈ ਕੀਤਾ ਤੇ ਉਸਦਾ ਵੀਜ਼ਾ ਸਿਰਫ 4 ਹਫ਼ਤਿਆਂ ‘ਚ ਆ ਗਿਆ।
ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਮਾਹਿਰਾਂ ਨੇ ਕਿਹਾ ਕਿ ਜ਼ਿਆਦਾ ਰਿਫਯੂਜ਼ਲਾਂ ਪ੍ਰਾਪਤ ਕਰ ਚੁਕੇ ਵਿਦਿਆਰਥੀਆਂ ਦੇ ਵੀ ਵੀਜ਼ੇ ਲੱਗ ਸਕਦੇ ਹਨ ਬਸ਼ਰਤੇ ਉਨ੍ਹਾਂ ਦਾ ਕੇਸ ਤਜ਼ਰਬੇਕਾਰ ਸਟੱਡੀ ਵੀਜ਼ਾ ਮਾਹਿਰਾਂ ਦੇ ਹੱਥ ਹੋਵੇ। ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਰਿਫਯੂਜ਼ਲਾਂ ਹਾਸਿਲ ਕਰ ਚੁਕੇ ਵਿਦਿਆਰਥੀਆਂ ਲਈ ਪਿਰਾਮਿਡ ਕੋਲ ਜਰਮਨੀ ਅਤੇ ਯੂਕੇ ‘ਚ ਵਧੀਆ ਮੌਕੇ ਹਨ। ਉਨ੍ਹਾਂ ਕਿਹਾ ਕਿ ਜਰਮਨੀ ਵਿਚ ਵਿਦਿਆਰਥੀਆਂ ਲਈ ਘੱਟ ਖਰਚੇ ਤੇ ਚੰਗੇ ਕੋਰਸ ਉਪਲੱਬਧ ਹਨ ਅਤੇ ਉਹ ਆਪਣੀ ਪੜਾਈ ਤੋਂ ਬਾਅਦ ਰੋਜ਼ਗਾਰ ਦੇ ਮੌਕੇ ਵੀ ਹਾਸਿਲ ਕਰ ਸਕਦੇ ਹਨ।
ਯੂਕੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਜੀਵਨਸਾਥੀ ਨੂੰ ਨਾਲ ਲਿਜਾਣਾ ਚਾਉਂਦੇ ਹਨ ਉਨ੍ਹਾਂ ਲਈ ਪਿਰਾਮਿਡ ਕੋਲ ਨਵੰਬਰ 2023 ਸੈਸ਼ਨ ‘ਚ ਹਾਲੇ ਵੀ ਕੁਝ ਸੀਟਾਂ ਉਪਲੱਬਧ ਹਨ। ਜਿੰਨਾ ਨੂੰ ਸੁਰੱਖਿਅਤ ਕਰਨ ਲਈ ਵਿਦਿਆਰਥੀ ਤੁਰੰਤ ਪਿਰਾਮਿਡ ਦੇ ਮਾਹਿਰਾਂ ਨੂੰ ਮਿਲਣ ਕਿਉਂਕਿ ਅਗਲੇ ਸਾਲ ਤੋਂ ਨਿਯਮ ਬਦਲ ਰਹੇ ਹਨ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਯੂਕੇ ‘ਚ, IELTS 5.5 ਨਾਲ ਮਾਸਟਰਜ਼ ਸੰਭਵ ਹੈ।
ਗ਼ੌਰਤਲਬ ਹੈ ਕਿ ਦੀਵਾਲੀ ਦੇ ਮੌਕੇ ਤੇ ਪਿਰਾਮਿਡ ਵੱਲੋਂ ਆਪਣੀ ਜਲੰਧਰ, ਮੋਗਾ, ਹੁਸ਼ਿਆਰਪੁਰ, ਲੁਧਿਆਣਾ, ਬਠਿੰਡਾ, ਪਟਿਆਲਾ ਅਤੇ ਚੰਡੀਗੜ੍ਹ ਬ੍ਰਾਂਚ ਵਿਖੇ ‘ਐਪਲੀਕੇਸ਼ਨ ਡੇ’ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਵਿਚ ਭਾਗ ਲੈਣ ਵਾਲੇ ਯੋਗ ਵਿਦਿਆਰਥੀਆਂ ਨੂੰ ਵੀਜ਼ਾ ਲੱਗਣ ਤੇ ਲੈਪਟਾਪ, ਸਮਾਰਟ ਵਾਚ ਆਦਿ ਦਿੱਤੇ ਜਾ ਰਹੇ ਹਨ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

error: Content is protected !!