ਭਾਰਤ ਦੀ ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੇ ਕੈਨੇਡਾ ‘ਚ ਪੜਾਈ ਕਰਕੇ ਇਕ ਚੰਗਾ ਭਵਿੱਖ ਬਣਾਉਣ ਦੇ ਚਾਹਵਾਨਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ‘ਚ ਸਾਇੰਸ, ਟੇਕਨੋਲੋਜੀ, ਇੰਗੀਨਰਿੰਗ ਅਤੇ ਮੈਥਮੈਟਿਕਸ, ਯਾਨੀ ਕਿ STEM ਨਾਲ ਜੁੜੇ ਕੋਰਸ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਵਧੇਰੇ ਕਾਰਗਰ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ STEM-ਸਬੰਧਤ ਅਹੁਦਿਆਂ ‘ਤੇ ਕੰਮ ਕਰ ਸਕਣ ਵਾਲੇ ਲੋਕਾਂ ਦੀ ਲੋੜ ਵਧਣ ਦੀ ਉਮੀਦ ਹੈ, ਇਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਪਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ STEM ਕੋਰਸ ਹੋਣਗੇ ਵਧੇਰੇ ਲਾਹੇਵੰਦ ਰਹਿਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਜੋ STEM ਕੋਰਸ ਪੇਸ਼ ਕਰਦੇ ਹਨ, ਸਿੱਧੇ ਤੌਰ ‘ਤੇ ਪਿਰਾਮਿਡ ਨਾਲ ਜੁੜੇ ਹੋਏ ਹਨ ਅਤੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਤਿਆਰ ਕਰਨ ਵਿੱਚ ਮਦਦ ਕਰ ਸਕਦੇ ਹਨ।