ਦੋ ਧੜਿਆਂ ਵਿਚ ਹੋਈ ਗੈਂਗ+ਵਾਰ, ਗੈਂਗਸ+ਟਰ ਲਾਡੀ ਸ਼ੂਟਰ ਦਾ ਗੋ+ਲ਼ੀਆਂ ਮਾਰ ਕੇ ਕ+ਤ+ਲ

ਦੋ ਧੜਿਆਂ ਵਿਚ ਹੋਈ ਗੈਂਗ+ਵਾਰ, ਗੈਂਗਸ+ਟਰ ਲਾਡੀ ਸ਼ੂਟਰ ਦਾ ਗੋ+ਲ਼ੀਆਂ ਮਾਰ ਕੇ ਕ+ਤ+ਲ


ਵੀਓਪੀ ਬਿਊਰੋ, ਫਿਰੋਜ਼ਪੁਰ : ਮੰਗਲਵਾਰ ਦੇਰ ਸ਼ਾਮ ਸਥਾਨਕ ਭੱਟੀਆਂ ਵਾਲੀ ਬਸਤੀ ਸਥਿਤ ਮਾਨਵਤਾ ਪਬਲਿਕ ਸਕੂਲ ਦੇ ਕੋਲ ਦੋ ਧੜਿਆਂ ਵਿਚ ਗੈਂ+ਗਵਾਰ ਹੋਈ। ਇਸ ਦੌਰਾਨ ਗੈਂਗ+ਸਟਰ ਲਾਡੀ ਉਰਫ ਲਾਡੀ ਸ਼ੂਟ+ਰ ਦਾ ਗੋ+ਲ਼ੀ ਮਾਰ ਕੇ ਕ+ਤ+ਲ ਕਰ ਦਿੱਤਾ ਗਿਆ।

ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਲਾਡੀ ਦੇ ਕਾਤ+ਲ ਕੌਣ ਸਨ ਅਤੇ ਕਿਸ ਪਾਸੇ ਗਏ ਇਸ ਸਬੰਧੀ ਸਥਾਨਕ ਲੋਕ ਵੀ ਕੁਝ ਦੱਸਣ ਤੋਂ ਅਸਮਰਥਤਾ ਜਤਾਉਂਦੇ ਰਹੇ। ਪੁਲਿਸ ਨੇ ਲੁੜੀਂਦੀ ਕਾਰਵਾਈ ਮਗਰੋਂ ਲਾਡੀ ਸ਼ੂਟਰ ਦੀ ਲਾ+ਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਮ੍ਰਿਤ+ਕ ਦੀ ਪਛਾਣ ਗੁਰਪ੍ਰੀਤ ਉਰਫ ਲਾਡੀ ਸ਼ੂਟ+ਰ ਵਾਸੀ ਸ਼ੇਰ ਖਾਂ ਵਜੋਂ ਹੋਈ ਹੈ । ਉਸ ਦੇ ਕਾਤ+ਲ ਕੌਣ ਸਨ ਅਤੇ ਕਤਲ ਦੇ ਸਮੇਂ ਉਸ ਦੇ ਨਾਲ ਕੌਣ ਸੀ ,ਇਸ ਸਬੰਧੀ ਅਜੇ ਕੁਝ ਵੀ ਪਤਾ ਨਹੀਂ ਚੱਲ ਰਿਹਾ ਹੈ।

ਇੱਥੇ ਦੱਸਣਯੋਗ ਹੈ ਕਿ ਮੰਗਲਵਾਰ ਦਾ ਦਿਨ ਗੈਂਗ+ਸਟਰਾਂ ਲਈ ਬਹੁਤ ਹੀ ਭਾਰੀ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਤੜਕੇ ਥਾਣਾ ਲੱਖੋ ਕੇ ਬਹਿਰਾਮ ਦੇ ਤਹਿਤ ਆਉਂਦੇ ਪਿੰਡ ਸੋਢੀ ਵਾਲਾ ਦੇ ਨੇੜੇ ਜਿਲਾ ਪੁਲਿਸ ਨੇ 15 ਮਿੰਟ ਦੀ ਗੋਲ਼ੀ+ਬਾਰੀ ਮਗਰੋਂ ਦੋ ਗੈਂਗ+ਸਟਰਾਂ ਨੂੰ ਗ੍ਰਿਫ+ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ ।ਇਸ ਗੋਲ਼ੀ+ਬਾਰੀ ਦੌਰਾਨ ਸੁਭਾਸ਼ ਉਰਫ ਬਾਛੀ ਨਾਂ ਦਾ ਬਦਮਾਸ਼ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!