ਆਦਮਪੁਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਲੈਫਟੀਨੈਂਟ ਦੀ ਹੋਈ ਦਰਦਨਾਕ ਮੌ+ਤ

ਆਦਮਪੁਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਲੈਫਟੀਨੈਂਟ ਦੀ ਹੋਈ ਦਰਦਨਾਕ ਮੌ+ਤ

ਵੀਓਪੀ ਬਿਊਰੋ – ਜਲੰਧਰ ‘ਚ ਸੜਕ ਹਾਦਸੇ ਵਿੱਚ ਲੈਫਟੀਨੈਂਟ ਦੀ ਮੌਤ ਹੋ ਗਈ ਹੈ। ਸਵੇਰੇ ਤੜਕਸਾਰ ਆਦਮਪੁਰ ਦੇ ਕੋਲ ਸੜਕ ਹਾਦਸਾ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਲੈਫਟਨੈਂਟ ਹਸਪਤਾਲ ਦੇ ਵਿੱਚ ਦਾਖਲ ਸੀ, ਜਿਹਦਾ ਇਲਾਜ ਜਲੰਧਰ ਕੈਂਟ ਦੇ ਮਿਲਟਰੀ ਹਸਪਤਾਲ ਵਿੱਚ ਚੱਲ ਰਿਹਾ ਸੀ।

ਮੌਜੂਦਾ ਸਮੇਂ ਦੇ ਵਿੱਚ ਸਿਵਲ ਹਸਪਤਾਲ ਜਲੰਧਰ ਵਿਖੇ ਆਰਮੀ ਦੇ ਆਲਾ ਅਧਿਕਾਰੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਲੈਫਟੀਨੈਂਟ ਅਕਸ਼ਤ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਜਿਸ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ।

ਸੂਤਰਾਂ ਦੇ ਅਨੁਸਾਰ ਸਵੇਰੇ ਸੰਘਣੀ ਧੁੰਦ ਤੇ ਕਾਰਨ ਸੜਕ ਹਾਦਸਾ ਵਾਪਰਿਆ ਹੈ।

error: Content is protected !!