ਅਮਰੀਕਾ ‘ਚ ਹਿੰਦੂ ਮੰਦਿਰਾਂ ਦੀਆਂ ਕੰਧਾਂ ‘ਤੇ ਕੋਈ ਲਿਖ ਗਿਆ ‘ਸ਼ਹੀਦ ਭਿੰਡਰਾਂਵਾਲਾ’, ਨੈਸ਼ਨਲ ਮੀਡੀਆ ‘ਚ ਫੈਲ ਗਈ ਗੱਲ

ਅਮਰੀਕਾ ‘ਚ ਹਿੰਦੂ ਮੰਦਿਰਾਂ ਦੀਆਂ ਕੰਧਾਂ ‘ਤੇ ਕੋਈ ਲਿਖ ਗਿਆ ‘ਸ਼ਹੀਦ ਭਿੰਡਰਾਂਵਾਲਾ’, ਨੈਸ਼ਨਲ ਮੀਡੀਆ ‘ਚ ਫੈਲ ਗਈ ਗੱਲ

ਕੈਲੀਫੋਰਨੀਆ (ਵੀਓਪੀ ਬਿਊਰੋ): ਵਿਦੇਸ਼ਾਂ ਵਿਚ ਬੈਠੇ ਵੱਖਵਾਦੀ ਸਮਰਥਕਾਂ ਨੇ ਅਮਰੀਕਾ ਵਿਚ ਇਕ ਹਿੰਦੂ ਮੰਦਰ ‘ਤੇ ਨਾਅਰੇ ਲਿਖੇ ਗਏ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਮਰੀਕਾ ਦੇ ਕੈਲੀਫੋਰਨੀਆ ਦੇ ਨੇਵਾਰਕ ਵਿੱਚ ਇੱਕ ਹਿੰਦੂ ਮੰਦਰ ਦੀਆਂ ਬਾਹਰਲੀਆਂ ਕੰਧਾਂ ‘ਤੇ ਸ਼ਹੀਦ ਭਿੰਡਰਾਂਵਾਲਾ ਦੇ ਨਾਅਰੇ ਲਿਖੇ ਗਏ ਹਨ।

ਨੇਵਾਰਕ ਪੁਲਿਸ ਨੇ ਘਟਨਾ ਦੀ ਪੂਰੀ ਜਾਂਚ ਦਾ ਵਾਅਦਾ ਕੀਤਾ ਹੈ।

error: Content is protected !!