Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
December
25
ਪਿਆਰ ‘ਚ ਪਾਗਲ ਲੜਕੇ ਨੇ ਕੀਤੀਆਂ ਹੱਦਾਂ ਪਾਰ, ਮਜਬੂਰਨ ਲੜਕੀ ਨੂੰ ਛੱਡਣੇ ਪਏ ਸਾਹ
Crime
Latest News
National
Punjab
ਪਿਆਰ ‘ਚ ਪਾਗਲ ਲੜਕੇ ਨੇ ਕੀਤੀਆਂ ਹੱਦਾਂ ਪਾਰ, ਮਜਬੂਰਨ ਲੜਕੀ ਨੂੰ ਛੱਡਣੇ ਪਏ ਸਾਹ
December 25, 2023
Voice of Punjab
ਪਿਆਰ ‘ਚ ਪਾਗਲ ਲੜਕੇ ਨੇ ਕੀਤੀਆਂ ਹੱਦਾਂ ਪਾਰ, ਮਜਬੂਰਨ ਲੜਕੀ ਨੂੰ ਛੱਡਣੇ ਪਏ ਸਾਹ
ਵੀਓਪੀ ਬਿਊਰੋ – ਪਟਿਆਲਾ ‘ਚ ਇਕ ਨੌਜਵਾਨ 23 ਸਾਲਾ ਲੜਕੀ ਤੰਗ-ਪ੍ਰੇਸ਼ਾਨ ਕਰਦਾ ਰਿਹਾ, ਜਿਸ ਕਾਰਨ ਲੜਕੀ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਲੜਕੀ ਦੇ ਭਰਾ ਦੀ ਸ਼ਿਕਾਇਤ ’ਤੇ ਥਾਣਾ ਭਾਦਸੋਂ ਦੀ ਪੁਲੀਸ ਨੇ ਮੁਲਜ਼ਮ ਰਜਿੰਦਰ ਸਿੰਘ ਵਾਸੀ ਪਿੰਡ ਰਾਣੋ ਖੁਰਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਭਰਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਮੁਲਜ਼ਮ ਰਜਿੰਦਰ ਸਿੰਘ ਕੁਝ ਸਮਾਂ ਪਹਿਲਾਂ ਸੁਵਿਧਾ ਕੇਂਦਰ ਵਿੱਚ ਠੇਕੇ ’ਤੇ ਕੰਮ ਕਰਦਾ ਸੀ। ਉਸ ਨੇ ਉਸ ਦੀ ਮਦਦ ਕੀਤੀ ਅਤੇ ਉਸ ਦੀ ਭੈਣ ਨੂੰ ਵੀ ਕੇਂਦਰ ਵਿਚ ਨੌਕਰੀ ਦਿਵਾਈ। ਭੈਣ ਪਿਛਲੇ ਛੇ ਮਹੀਨਿਆਂ ਤੋਂ ਸੁਵਿਧਾ ਕੇਂਦਰ ਵਿੱਚ ਕੰਮ ਕਰ ਰਹੀ ਸੀ। ਇਸੇ ਦੌਰਾਨ ਪਿਆਰ ਵਿੱਚ ਪਾਗਲ ਹੋਏ ਰਜਿੰਦਰ ਸਿੰਘ ਨੇ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਦੋਸ਼ੀ ਨੇ ਉਸ ਦੀ ਭੈਣ ਨਾਲ ਵੀ ਗਲਤ ਕੰਮ ਕੀਤਾ। ਲੜਕੀ ਨੇ 22 ਦਸੰਬਰ ਨੂੰ ਦੁਪਹਿਰ 3.30 ਵਜੇ ਦੇ ਕਰੀਬ ਆਪਣੇ ਭਰਾ ਨੂੰ ਫੋਨ ਕਰਕੇ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਲੜਕੀ ਨੇ ਪਿੰਡ ਚਨਾਰਥਲ ਵਿੱਚ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਨਹਿਰ ‘ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
Post navigation
‘ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ’… ਸੁਪਰਹਿੱਟ ਗੀਤ ਗਾਉਣ ਵਾਲੇ ਸਤਵਿੰਦਰ ਬੁੱਗਾ ‘ਤੇ ਆਪਣੀ ਭਾਬੀ ਦੇ ਕ+ਤਲ ਦਾ ਇਲਜ਼ਾਮ
ਜਲੰਧਰ ਦੇ ਵਿਧਾਇਕ ਦੇ ਪਰਿਵਾਰ ਉਤੇ ਦਾ.ਤਰਾਂ ਨਾਲ ਹਮਲਾ, ਬਾਈਕ ਸਵਾਰਾਂ ਨੇ ਘੇਰੀ ਕਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us