ਵਿਆਹ ਤੋਂ ਵਾਪਿਸ ਆਉਂਦੇ ਤਿੰਨ ਦੋਸਤਾਂ ਨੂੰ ਟੱਕਰੀ ਅਣਹੋਣੀ, ਬੇਕਾਬੂ ਕਾਰ ਦੀ ਟੱਕਰ ਨਾਲ ਤਿੰਨਾਂ ਦੀ ਮੌ.ਤ

ਵਿਆਹ ਤੋਂ ਵਾਪਿਸ ਆਉਂਦੇ ਤਿੰਨ ਦੋਸਤਾਂ ਨੂੰ ਟੱਕਰੀ ਅਣਹੋਣੀ, ਬੇਕਾਬੂ ਕਾਰ ਦੀ ਟੱਕਰ ਨਾਲ ਤਿੰਨਾਂ ਦੀ ਮੌ.ਤ

ਰਾਂਚੀ (ਵੀਓਪੀ ਬਿਊਰੋ) : ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਨੌਜਵਾਨ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ।

ਇਹ ਘਟਨਾ ਗੁਮਲਾ ਜ਼ਿਲ੍ਹੇ ਦੇ ਟੋਂਟੋ ਪੈਟਰੋਲ ਪੰਪ ਦੇ ਸਾਹਮਣੇ ਵਾਪਰੀ। ਚਸ਼ਮਦੀਦਾਂ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਬਾਈਕ ‘ਤੇ ਸਵਾਰ ਸਨ। ਉਨ੍ਹਾਂ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਸੀ।

ਤੇਜ਼ ਰਫਤਾਰ ਬਾਈਕ ਬੇਕਾਬੂ ਹੋ ਕੇ ਗੱਡੀ ਨਾਲ ਟਕਰਾ ਗਈ। ਤਿੰਨੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਗੁਮਲਾ ਦੇ ਟੋਟੋ ਡਰਟੋਲੀ ਵਾਸੀ ਚੀਕੂ ਗੋਪ, ਕੇਸੀਪਾੜਾ ਪਿੰਡ ਦਾ ਇੰਦਰਜੀਤ ਅਤੇ ਇੱਕ ਹੋਰ ਨੌਜਵਾਨ ਸ਼ਾਮਲ ਹੈ।

error: Content is protected !!