John Cena ਨੇ ਕਰ’ਤੀ ਹੱਦ… ਆਸਕਰ ਦੀ ਸਟੇਜ ‘ਤੇ ਪਹੁੰਚ ਗਿਆ ਪੂਰੀ ਤਰ੍ਹਾਂ ਨੰਗਾ ਹੋ ਕੇ

John Cena ਨੇ ਕਰ’ਤੀ ਹੱਦ… ਆਸਕਰ ਦੀ ਸਟੇਜ ‘ਤੇ ਪਹੁੰਚ ਗਿਆ ਪੂਰੀ ਤਰ੍ਹਾਂ ਨੰਗਾ ਹੋ ਕੇ

 

ਜਲੰਧਰ (ਵੀਓਪੀ ਡੈਸਕ) WWE ਰੈਸਲਰ ਅਤੇ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜਾਨ ਸਨਾ ਨੇ ਉਸ ਸਮੇਂ ਹੱਦ ਕਰ ਦਿੱਤੀ ਜਦੋ ਉਹ ਇੱਕ ਅਵਾਰਡ ਸ਼ੌਅ ਦੌਰਾਨ ਸਟੇਜ ‘ਤੇ ਪੂਰੀ ਤਰ੍ਹਾਂ ਨੰਗਾ ਹੋ ਕੇ ਚਲਾ ਗਿਆ। ਇਹ ਸਾਰੀ ਘਟਨਾ ਆਸਕਰ ਅਵਾਰਡ ਦੀ ਸਟੇਜ ‘ਤੇ ਵਾਪਰੀ।

ਅਕੈਡਮੀ ਅਵਾਰਡ, ਜਿਸ ਨੂੰ ਆਸਕਰ ਵੀ ਕਿਹਾ ਜਾਂਦਾ ਹੈ, ਇੱਕ ਫਿਲਮ ਅਵਾਰਡ ਸਮਾਰੋਹ ਹੈ ਜੋ ਨਾ ਸਿਰਫ ਜੇਤੂਆਂ ਲਈ ਬਲਕਿ ਹੋਰ ਕਾਰਨਾਂ ਕਰਕੇ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਵਿਲ ਸਮਿਥ ਦੁਆਰਾ ਥੱਪੜ ਮਾਰਨ ਦੀ ਘਟਨਾ ਨੂੰ ਕੌਣ ਭੁੱਲ ਸਕਦਾ ਹੈ? ਹੁਣ ਜੌਨ ਸੀਨਾ ਨੇ ਬਿਨਾਂ ਕੱਪੜਿਆਂ ਦੇ ਸਟੇਜ ‘ਤੇ ਆ ਕੇ ਸੁਰਖੀਆਂ ਬਟੋਰੀਆਂ ਹਨ।

error: Content is protected !!