Viral Video… ਦਿੱਲੀ ਮੈਟਰੋ ‘ਚ ਹੋਲੀ ਖੇਡਦੀਆਂ ਕੁੜੀਆਂ ਨੇ ਕੀਤੀ ਹੱਦ ਪਾਰ, ਲੋਕ ਵੀ ਦੇਖ ਕੇ ਹੋ ਗਏ ਹੈਰਾਨ

Viral Video… ਦਿੱਲੀ ਮੈਟਰੋ ‘ਚ ਹੋਲੀ ਖੇਡਦੀਆਂ ਕੁੜੀਆਂ ਨੇ ਕੀਤੀ ਹੱਦ ਪਾਰ, ਲੋਕ ਵੀ ਦੇਖ ਕੇ ਹੋ ਗਏ ਹੈਰਾਨ

 

 

https://x.com/dksinghIND/status/1771492620063187171?t=4PlvvDNEM3rcDnVElzv8oA&s=09

 

 

ਨਵੀਂ ਦਿੱਲੀ (ਵੀਓਪੀ ਬਿਊਰੋ) ਦਿੱਲੀ ਮੈਟਰੋ ‘ਚ ਆਏ ਦਿਨ ਲੋਕ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਹਨ ਕਿ ਦੇਖਣ ਵਾਲੇ ਯਾਤਰੀ ਲੋਕ ਹੀ ਸ਼ਰਮ ਮਹਿਸੂਸ ਕਰਦੇ ਹਨ।

ਹੁਣ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋ ਲੜਕੀਆਂ ਮੈਟਰੋ ‘ਚ ਅਸ਼ਲੀਲ ਹਰਕਤਾਂ ਕਰਦੀਆਂ ਹੋਈ ਹੋਲੀ ਖੇਡ ਰਹੀਆਂ ਹਨ।

ਦੋ ਲੜਕੀਆਂ ਦੀ ਉਕਤ ਹੋਲੀ ਖੇਡਦੀਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

error: Content is protected !!