CM ਮਾਨ ਨੇ ਪਤਨੀ ਨਾਲ ਪੁਰਾਣੀ ਫੋਟੋ ਪੋਸਟ ਕਰ ਲਿਖਿਆ- ਕੀ ਪਤਾ ਕਿਸਮਤ ਕਿੱਥੇ ਲੈ ਜਾਵੇ, ਨਿਆਮਤ ਦੀ ਮੰਮੀ

CM ਮਾਨ ਨੇ ਪਤਨੀ ਨਾਲ ਪੁਰਾਣੀ ਫੋਟੋ ਪੋਸਟ ਕਰ ਲਿਖਿਆ- ਕੀ ਪਤਾ ਕਿਸਮਤ ਕਿੱਥੇ ਲੈ ਜਾਵੇ, ਨਿਆਮਤ ਦੀ ਮੰਮੀ

ਜਲੰਧਰ (ਵੀਓਪੀ ਡੈਸਕ) ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ X ‘ਤੇ ਇੱਕ ਫੋਟੋ ਪੋਸਟ ਕੀਤੀ ਹੈ, ਜੋ ਕਿ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

ਇਸ ਫੋਟੋ ਵਿੱਚ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨਜ਼ਰ ਆ ਰਹੀ ਹੈ।

ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਹੈ- ਕੀ ਪਤੈ ਕਦੋਂ ਕਿਸਮਤ ਕਿੱਥੇ ਲੈ ਜਾਵੇ..ਡਾ. ਗੁਰਪਰੀਤ ਕੌਰ ਜਨਵਰੀ 2020 ‘ਚ ਦਿੱਲੀ ਦੇ ਪਰਚਾਰ ਦੌਰਾਨ ਕਿਸੇ ਵਲੰਟੀਅਰ ਨੇ ਭੇਜੀ ਫੋਟੋ..ਨਿਆਮਤ ਦੀ ਮੰਮੀ…।

error: Content is protected !!