ਰੈਣੀ ਥਾਣਾ ਇਲਾਕੇ ਦੇ ਰਹਿਣ ਵਾਲਾ ਸਿਦਾਰਥ ਨਾਮਕ ਨੌਜਵਾਨ ਸਿਹਤ ਵਿਭਾਗ ਵਿਚ ਐਲਸੀਡੀ ਦੇ ਅਹੁਦੇ ਤੇ ਕੰਮ ਕਰਦਾ ਸੀ ਡੇਢ ਸਾਲ ਪਹਿਲਾ ਪਿਤਾ ਦੀ ਜਗ੍ਹਾ ਤੇ ਨੌਕਰੀ ਲੱਗੀ ਸੀ ਸਿਦਾਰਥ ਦੀ ਮਾਇਆ ਨਾਮਕ ਲੜਕੀ ਵਿਆਹ ਹੋਇਆ 5 ਅਪ੍ਰੈਲ ਨੂੰ ਸਿਦਾਰਥ ਨੇ ਆਤਮ ਹੱਤਿਆ ਕਰ ਲਈ ਪਰਿਵਾਰ ਨੇ ਇਸ ਸਬੰਧੀ ਐਫਆਈਆਰ ਦਰਜ ਕਰਵਾਈ ਹੈ।
ਦਰਅਸਲ ਮਾਇਆ ਨੂੰ ਸੋਸ਼ਲ ਮੀਡੀਆਂ ਤੇ ਰੀਲ ਬਣਾਉਂਣ ਦਾ ਸ਼ੋਕ ਸੀ ਇੰਸਟਗ੍ਰਾਮ ਤੇ ਰੀਲ ਅਤੇ ਵੀਡੀਓ ਬਣਾਕੇ ਪਾਉਂਦੀ ਸੀ ਲੋਕ ਉਸਤੇ ਅਸ਼ਲੀਲ ਕੁਮੈਟ ਕਰਦੇ ਸਨ ਜੋ ਸਿਦਾਰਥ ਨੂੰ ਪਸੰਦ ਨਹੀਂ ਸਨ।ਇਸੇ ਨੂੰ ਲੈਕੇ ਦੋਨਾਂ ਵਿਚਕਾਰ ਲੜ੍ਹਾਈ ਹੁੰਦੀ ਸੀ ਸਿਦਾਰਥ ਅਤੇ ਮਾਇਆ ਦੀਆਂ 3 ਬੇਟੀਆਂ ਅਤੇ 1 ਬੇਟਾ ਵੀ ਹੈ।
ਮਰਨ ਤੋਂ ਪਹਿਲਾ ਸਿਦਾਰਥ ਸੋਸ਼ਲ ਮੀਡੀਆਂ ਤੇ ਲਾਈਵ ਆਇਆ ਅਤੇ ਕਿਹਾ ਤੂੰ ਤਲਾਕ ਲੈ ਪਰ ਮੇਰੇ ਬੱੱਚੇ ਮੇਰੇ ਕੋਲ ਰਹਿਣਗੇ।ਰਤੀਰਾਮ ਕੌਣ ਹੈ ਮੈਂ ਹਾਂ ਤੇਰਾ ਪਤੀ ਜੋ ਕਹੂੰਗਾ ਉਹੀ ਹੋਓਗਾ।ਸਿਦਾਰਥ ਨੇ ਕਿਹਾ ਮੇਰੀ ਮੌਤ ਦਾ ਜਿੰਮੇਵਾਰ ਰਤੀਰਾਮ ਅਤੇ ਮਾਇਆ ਹੈ ਮੇਰਾ ਭਰਾ ਸੇਫ ਹੈ।