ਉਹਨਾਂ ਨੂੰ ਵਿਸਵਾਸ਼ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਹਸਾਊਗੀ ਵੀ ਅਤੇ ਡਾਰਾਉਗੀ ਵੀ 12 ਤਾਰੀਖ ਨੂੰ ਇਹ ਫ਼ਿਲਮ ਆ ਰਹੀ ਹੈ ਓਹਨਾ ਨੇ ਕਿਹਾ ਕਿ ਅੱਜ ਉਹ ਵੋਟਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਵੀ ਕਰਨਗੇ ਵੋਟ ਪਾਣਾ ਸਬ ਦਾ ਅਧਿਕਾਰ ਹੈ ਇਸ ਮੌਕੇ ਫ਼ਿਲਮ ਦੀ ਅਦਾਕਾਰਾ ਭਾਵਨਾ ਦਾ ਕਹਿਣਾ ਹੈ ਕਿ ਮੇਰਾ ਟੀਚਰ ਦਾ ਕਿਰਦਾਰ ਕਾਫੀ ਖੂਬਸੂਰਤ ਹੈ ਉਹ ਇਕ ਟੀਚਰ ਹੈ ਓਹਨਾ ਨੂ ਖੁਸ਼ੀ ਹੈ ਕਿ ਉਹਨਾਂ ਨੂੰ ਫਿਲਮ ਕਰਨ ਦਾ ਮੌਕਾ।ਮਿਲਿਆ।
ਉਣਾ ਕਿਹਾ ਕਿ ਇਲਮ ਹੋਰਰ ਵੀ ਇਹਦੇ ਕਮੇਡੀ ਵੀ ਆ ਪਰ ਇੱਕ ਵੱਖਰੀ ਤਰੀਕੇ ਦੀ ਫਿਲਮ ਤਿਆਰ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਅਸੀਂ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੁੰਦੇ ਅਸੀਂ ਫਿਲਮਾਂ ਵਿੱਚ ਹੀ ਠੀਕ ਹਾਂ, ਦੇ ਨਾਲ ਫਿਰ ਸਟਾਰ ਨੇ ਕਿਹਾ ਕਿ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ 12 ਤਰੀਕ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਵੇਖਣ ਜਰੂਰ ਜਾਓ ਤੁਹਾਨੂੰ ਬਹੁਤ ਮਜ਼ਾ ਆਵੇਗਾ ,