ਜੋਂ ਕਿ ਕੁੱਝ ਓਹਨਾਂ ਦੇ ਘਰ ਦੇ ਗੇਟ ਤੇ ਲੱਗੀਆਂ ਅਤੇ ਤਿੰਨ ਗੋਲੀਆਂ ਓਹਨਾਂ ਦੀ ਪਾਣੀ ਵਾਲੀ ਟੈਂਕੀ ਤੇ ਲਗੀਆ, ਓਹਨਾਂ ਨੂੰ ਸ਼ੱਕ ਹੈ ਕਿ ਓਹਨਾਂ ਦੇ ਪਿੰਡ ਦੇ ਕੁੱਝ ਲ਼ੋਕ ਜਿੰਨ੍ਹਾਂ ਨਾਲ ਓਹਨਾ ਦੀ ਪੁਰਾਣੀ ਰੰਜ਼ਿਸ਼ ਚੱਲੀ ਆ ਰਹੀ ਹੈ
ਓਹਨਾਂ ਹੀ ਸਾਡੇ ਘਰ ਤੇ ਗੋਲੀਆਂ ਚਲਾਈਆਂ ਹਨ, ਉੱਧਰ ਦੂਜੇ ਪਾਸੇ ਦੂਜੀ ਧਿਰ ਨਾਲ ਗਲਬਾਤ ਕੀਤੀ ਤਾਂ ਬਜ਼ੁਰਗ ਮਾਤਾ ਨੇ ਕਿਹਾ ਕਿ ਇਹਨਾਂ ਨੇ ਪਹਿਲਾ ਓਹਨਾਂ ਦੇ ਪੁੱਤਰ ਦੀ ਐਕਸੀਡੈਂਟ ਵਿਚ ਮੌਤ ਕਰ ਦਿੱਤੀ ਅਤੇ ਹੁੱਣ ਇਹ ਝੂਠੇ ਇਲਜਾਮ ਲਗਾ ਕੇ ਸਾਡੇ ਪ੍ਰੀਵਾਰ ਨੂੰ ਕੇਸਾਂ ਵਿੱਚ ਫਸਾਉਣ ਚਾਹੁੰਦੇ ਹਨ ਓਹਨਾਂ ਕਿਹਾ ਕਿ ਅਗਰ ਮੇਰੈ ਪੁੱਤਰਾ ਦਾ ਕੋਈ ਕਸੂਰ ਨਿਕਲਦਾ ਹੈ ਤਾਂ ਉਹ ਖ਼ੁਦ ਇਹਨਾਂ ਨੂੰ ਸਜਾ ਦਿਵਾਏਗੀ,
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਰਹਾਲੀ ਤੇ ਜਾਂਚ ਅਧੀਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋ ਜੋਂ ਵੀ ਦੋਸ਼ੀ ਪਾਇਆ ਗਿਆ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ