ਜਿਸ ਵਿਚ ਗਾਇਕ ਅਮਰ ਸਿੰਘ ਚਮਕੀਲਾ ਅਤੇ ਪੰਜਾਬ ਦੇ ਮਸ਼ਹੁਰ ਗਾਇਕ ਰਾਕਾ ਦਾ ਕੋਈ ਨਾਤਾ ਹੋਣ ਦੀਆਂ ਚਰਚਾਵਾਂ ਨੂੰ ਜ਼ੋਰ ਦੇ ਰਿਹਾ ਹੈ ਇਸ ਫਿਲਮ ਨੂੰ ਸ਼ੇਅਰ ਕਰਦੇ ਹੋਏ ਲੋਕ ਤਰ੍ਹਾਂ ਤਰ੍ਹਾਂ ਦੇ ਤਰਕ ਦੇ ਰਹੇ ਨੇ ਕਹਿ ਰਹੇ ਨੇ ਕਿ ਦੋਨੋਂ ਹੀ ਇੱਕ ਮਾਂ ਦੇ ਬੇਟੇ ਨੇ।
ਜਿਨ੍ਹਾਂ ਨੇ ਇੰਡਸਟਰੀ ਹਿਲਾ ਰੱਖੀ ਹੈ।ਇਸ ਤਸਵੀਰ ਨੂੰ ਜੋੜਕੇ ਦੇਖੋ ਤਾਂ ਅਮਰ ਸਿੰਘ ਚਮਕੀਲਾ ਅਤੇ ਰਾਕਾ ਦੇ ਨੈਣ ਨਕਸ ਹੂਬਹੂ ਇੱਕ ਦੂਜੇ ਨਾਲ ਮੇਲ ਖਾਂਦੇ ਨੇ। ਅਮਰ ਸਿੰਘ ਚਮਕੀਲਾ ਆਪਣੇ ਦੌਰ ਦੇ ਮਸ਼ਹੂਰ ਕਲਾਕਾਰ ਸਨ ਤਾਂ ਰਾਕਾ ਵੀ ਅੱਜ ਦੀ ਮਿਊਜ਼ਕ ਇੰਡਸਟਰੀ ਦਾ ਨਾਮਵਰ ਚਿਹਰਾ ਬਣ ਚੁੱਕੇ ਨੇ ਉਹਨਾਂ ਦੇ ਗਾਣੇ ਵੀ ਲੋਕਾਂ ਵਿਚ ਸਿਰ ਚੜ੍ਹਕੇ ਬੋਲਦੇ ਨੇ॥ਹੁਣ ਇੰਨਾਂ ਚਰਚਾਵਾਂ ਵਿਚ ਕਿੰਨਾ ਜ਼ੋਰ ਹੈ ਕਿੰਨਾ ਸੱਚ ਹੈ ਇਸ ਬਾਰੇ ਤਾਂ ਵਕਤ ਹੀ ਦੱਸ ਸਕਦਾ ਹੈ