ਵਿਅਕਤੀ ਕਾਲ ਨਹੀਂ ਕਰ ਪਾ ਰਿਹਾ ਸੀ, ਇਸ ਲਈ ਉਸ ਨੇ 10 ਰੁਪਏ ਦੇ ਨੋਟ ‘ਤੇ ਆਪਣਾ ਮੈਸੇਜ ਲਿਖ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਵਿਅਕਤੀ ਨੇ ਨੋਟ ‘ਤੇ ਲਿਖਿਆ, “ਨਿਸ਼ਾ, ਮੇਰਾ ਵਿਆਹ 10 ਜੂਨ ਨੂੰ ਹੈ ਪਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਮੈਂ ਅੱਜ ਰਾਤ 9 ਵਜੇ ਨੂਹ ਬੱਸ ਸਟਾਪ ‘ਤੇ ਤੁਹਾਡਾ ਇੰਤਜ਼ਾਰ ਕਰਾਂਗਾ।” ਅਖ਼ੀਰ ਵਿਚ ਉਕਤ ਵਿਅਕਤੀ ਨੇ ਆਪਣਾ ਨਾਂਅ ਖ਼ਾਨ ਲਿਖਿਆ ਹੈ।