ਨਦੀ ਵਿੱਚ ਡੁੱਬੀ ਲੋਕਾਂ ਨਾਲ ਭਰੀ ਕਿਸ਼ਤੀ,ਹਾਦਸੇ ‘ਚ 21 ਬੱਚਿਆਂ ਸਮੇਤ  86 ਲੋਕਾਂ ਦੀ ਮੌ+ਤ, ਗਿਣਤੀ ‘ਚ ਹੋ ਸਕਦੈ ਵਾਧਾ

ਕੁਝ ਲੋਕਾਂ ਨੂੰ ਨਦੀ ਵਿਚ ਸਫਰ ਕਰਨਾ ਮਹਿੰਗਾ ਪੈ ਗਿਆ ਨਦੀ ਪਾਣੀ ਵਿੱਚ ਡੁੱਬਣ ਨਾਲ ਹੁਣ ਤੱਕ 86 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਗਿਣਤੀ ਵਿਚ ਹੋਰ ਵਾਧਾ ਵੀ ਹੋ ਸਕਦਾ ਹੈ ਕਵਾ ਨਦੀ ਵਿੱਚ ਡੁੱਬੀ ਲੋਕਾਂ ਨਾਲ ਭਰੀ ਕਿਸ਼ਤੀ ਹਾਦਸੇ ‘ਚ 21 ਬੱਚਿਆਂ ਸਮੇਤ  86 ਲੋਕਾਂ ਦੀ ਮੌ+ਤ ਮ/ਰ/ਨ ਵਾਲਿਆਂ ਦੀ ਗਿਣਤੀ ‘ਚ ਹੋ ਸਕਦੈ ਵਾਧਾ  ਪਹਿਲਾਂ ਵੀ ਕਈ ਵਾਰ ਵਾਪਰ ਚੁੱਕੇ ਅਜਿਹੇ ਹਾ+ਦਸੇ ਅਕਤੂਬਰ 2021 ‘ਚ ਮਾ+ਰੇ ਗਏ ਸੀ 100 ਤੋਂ ਵੱਧ ਲੋਕ ਮਈ 2021 ‘ਚ ਹੋਈ ਸੀ 30 ਲੋਕਾਂ ਦੀ ਮੌ+ਤ ਜਨਵਰੀ 2021 ਵਿੱਚ ਵੀ  2 ਦੀ ਹੋਈ ਸੀ ਮੌ+ਤ ਲੋਕਤੰਤਰੀ ਕਾਂਗੋ ਗਣਰਾਜ (ਡੀ.ਆਰ.ਸੀ) ਦੇ ਸੂਬੇ ਮਾਈ-ਨਡੋਮਬੇ ਵਿਚ ਕਾਂਗੋ ਨਦੀ ਦੀਆਂ ਸਹਾਇਕ ਨਦੀਆਂ ਵਿਚੋਂ ਇਕ ਕਵਾ ਨਦੀ ਵਿਚ ਸੋਮਵਾਰ ਦੇਰ ਰਾਤ ਇਕ ਕਿਸ਼ਤੀ ਡੁੱਬ ਗਈ।

ਇਸ ਹਾਦਸੇ ਵਿਚ 21 ਬੱਚਿਆਂ ਸਮੇਤ ਘੱਟੋ-ਘੱਟ 86 ਲੋਕਾਂ ਦੀ ਮੌਤ ਹੋ ਗਈ। ਸਥਾਨਕ ਸੂਤਰਾਂ ਨੇ ਮੰਗਲਵਾਰ ਨੂੰ ਸਿਨਹੂਆ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।  ਪੱਛਮੀ ਲੋਕਤੰਤਰੀ ਗਣਰਾਜ ਕਾਂਗੋ (ਡੀਆਰਸੀ) ਵਿੱਚ ਸੋਮਵਾਰ ਦੇਰ ਰਾਤ ਇੱਕ ਨਦੀ ਵਿੱਚ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿਚ 21 ਬੱਚਿਆਂ ਸਮੇਤ ਘੱਟੋ-ਘੱਟ 86 ਲੋਕਾਂ ਦੀ ਮੌਤ ਹੋ ਗਈ।

ਸੂਤਰਾਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸੋਮਵਾਰ ਰਾਤ ਕਰੀਬ 11 ਵਜੇ ਲੇਡੀਬਾ ਪਿੰਡ ਨੇੜੇ ਵਾਪਰਿਆ। ਕਿਸ਼ਤੀ ਮੁਸ਼ੀ ਸ਼ਹਿਰ ਤੋਂ ਡੀਆਰਸੀ ਦੀ ਰਾਜਧਾਨੀ ਕਿਨਸ਼ਾਸਾ ਜਾ ਰਹੀ ਸੀ।ਸੂਤਰਾਂ ਨੇ ਦੱਸਿਆ ਕਿ ਹੁਣ ਤੱਕ 185 ਲੋਕਾਂ ਨੂੰ ਬਚਾਇਆ ਗਿਆ ਹੈ। ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਕਿਸ਼ਤੀ ‘ਤੇ ਸਵਾਰ ਯਾਤਰੀਆਂ ਦੀ ਗਿਣਤੀ ਅਜੇ ਵੀ ਅਣਜਾਣ ਹੈ। ਸਥਾਨਕ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 11 ਵਜੇ ਲੇਡੀਬਾ ਪਿੰਡ ਨੇੜੇ ਵਾਪਰਿਆ। ਕਿਸ਼ਤੀ ਮੁਸ਼ੀ ਸ਼ਹਿਰ ਤੋਂ ਡੀਆਰਸੀ ਦੀ ਰਾਜਧਾਨੀ ਕਿਨਸ਼ਾਸਾ ਜਾ ਰਹੀ ਸੀ।

error: Content is protected !!