ਜਦੋਂ ਲੜਕੀ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਲੜਕੀ ਨੂੰ ਘਸੀਟ ਕੇ ਘਰ ਲੈ ਜਾਣ ਦੀ ਕੋਸ਼ਿਸ਼ ਕੀਤੀ ਤੇ ਲੜਕੀ ਨੂੰ ਇੰਨੀ ਬੁਰੀ ਤਰ੍ਹਾਂ ਘਸੀਟਿਆ ਕਿ ਲੜਕੀ ਨੂੰ ਕਾਫੀ ਜਗ੍ਹਾ ‘ਤੇ ਸੱਟ ਲੱਗੀ ਤੇ ਉਸ ਨੂੰ ਪੁਲਿਸ ਨੇ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਜਿਥੇ ਲੜਕੀ ਨੂੰ ਘਸੀਟਣ ਕਾਰਨ ਬਹੁਤ ਸੱਟਾਂ ਲੱਗੀਆਂ ਹਨ।