ਇਸ ਤੋਂ ਬਾਅਦ ਦੋਵੇਂ ਗੁਜਰਾਤ ਦੇ ਪਾਲਨਪੁਰ ‘ਚ ਰਹਿਣ ਲੱਗੇ। ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਹ ਪੁਲਿਸ ਕੋਲ ਪੇਸ਼ ਹੋਏ। ਜੈਸਲਮੇਰ ਸਦਰ ਥਾਣੇ ਦੇ ਹੈੱਡ ਕਾਂਸਟੇਬਲ ਜਗਦੀਸ਼ ਦਾਨ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੇ ਬਿਆਨ ਲਏ ਅਤੇ ਉਨ੍ਹਾਂ ਨੂੰ ਛੱਡ ਦਿੱਤਾ। ਇਹ ਘਟਨਾ ਇੰਟਰਨੈੱਟ ਰਾਹੀਂ ਬਣੇ ਰਿਸ਼ਤਿਆਂ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ ਅਤੇ ਸਮਾਜ ਵਿੱਚ ਡੂੰਘੇ ਸਵਾਲ ਵੀ ਉਠਾਉਂਦੀ ਹੈ।