ਕਾਂਗਰਸ ਸਰਕਾਰ ਵੇਲੇ ਚੋਣ ਲੜੀ ਵਿਰੋਧੀ ਪਾਰਟੀ ਨੂੰ ਹਰਾ ਕੇ ਤੇ ਸਰਪੰਚ ਬਣਿਆ ਪਿੰਡ ਦੇ ਕਈ ਵਿਕਾਸ ਕਾਰਜ ਕਰਵਾਏ ਪਰ ਆਪਣਾ ਰਹਿਮ ਸਹਿਣ ਅਤੇ ਕਾਰੋਬਾਰ ਨਹੀਂ ਬਦਲਿਆ ਜਦੋਂ ਇਸ ਨਾਲ ਗੱਲਬਾਤ ਕੀਤੀ ਤਾਂ ਕਿਹਾ ਮੈਂ ਕਰਪਸ਼ਨ ਕਰਨ ਦੇ ਹੱਕ ਵਿੱਚ ਨਹੀਂ ਨਾ ਹੀ ਮੈਂ ਕੋਈ ਦੋ ਨੰਬਰ ਦੀ ਕਮਾਈ ਕੀਤੀ ਹੈ ਕਰੀਬ 20 ਸਾਲ ਪਹਿਲਾਂ ਮੈਂ ਗੋਲ ਗੱਪੇ ਦੀ ਰੇੜੀ ਲਗਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਸਰਪੰਚ ਬਣਨ ਮਗਰੋਂ ਵੀ ਮੈਂ ਬਿਨਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੇ ਆਪਣੀ ਹੱਕ ਹਲਾਲ ਦੀ ਕਮਾਈ ਕਰਕੇ ਆਪਣਾ ਪਰਿਵਾਰ ਚਲਾ ਰਿਹਾ
ਇਸ ਲਈ ਮੇਰੇ ਕੋਲ ਕੋਈ ਸਰਕਾਰੀ ਅਧਿਕਾਰੀ ਨਜਾਇਜ਼ ਪੈਸੇ ਨਹੀਂ ਮੰਗਦਾ ਦੁਬਾਰਾ ਅਗਰ ਪਰਮਾਤਮਾ ਨੇ ਚਾਹਿਆ ਤੇ ਮੈਂ ਚੋਣ ਲੜਾਂਗਾ ਪਹਿਲਾਂ ਮੈਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਕੇ ਸਰਪੰਚ ਬਣਿਆ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਮੈਂ ਆਮ ਆਦਮੀ ਪਾਰਟੀ ਦੇ ਨਾਲ ਲੱਗਿਆ ਹਾਂ