ਸੀਸੀਟੀਵੀ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹੌਂਡਾ ਅਮੇਜ਼ ਗੱਡੀ ਥਾਰ ਵਿੱਚ ਟਕਰਾ ਜਾਂਦੀ ਹੈ ਅਤੇ ਥਾਰ ਦੀ ਗੱਡੀ ਬਿਜਲੀ ਦੇ ਖੰਭੇ ਉੱਤੇ ਚੜ੍ਹ ਕੇ ਰੁਕ ਜਾਂਦੀ ਹੈ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਹੌਂਡਾ ਤੇਜ਼ ਰਫਤਾਰ ‘ਤੇ ਸੀ। ਆਂਚਲ ਦਾ ਕਹਿਣਾ ਹੈ ਕਿ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ।