ਥਾਣੇ ਵਿਚ ਵੀ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਨੇ ਕਈ ਸੁਣਵਾਈ ਨਹੀਂ ਹੋਈ ਅੱਜ ਇਸ ਚੋਰ ਨੂੰ ਚੋਰੀ ਕਰਦੇ ਹਏ ਮੌਕੇ ਤੇ ਫੜਿਆ ਹੈ ਇਹ ਗੇਟ ਤੋੜ ਰਿਹਾ ਸੀ।ਇਸ ਮੋਕੇ ਤੇ ਫੈਕਟਰੀ ਮਾਲਕ ਦਾ ਕਹਿਣਾ ਸੀ ਕਿ ਅੱਜ ਇਸਨੂੰ ਰੰਗੇ ਹੱਥੀ ਫੜਿਆ ਹੈ।ਇਹ ਚੋਰ ਨਸ਼ੇ ਦੀ ਪੂਰਤੀ ਲਈ ਲਗਾਤਾਰ ਚੋਰੀਆਂ ਕਰਦਾ ਹੈ ਨਸ਼ਾ ਜਿਥੋਂ ਮਰਜ਼ੀ ਲੈ ਲੈਣ।ਇਸ ਮੋਕੇ ਤੇ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਇਸਦੀ ਮਾਂ ਨੇ ਵੀ ਦੱਸਿਆ ਸੀ ਕਿ ਇਹ ਨਸਾ ਕਰਦਾ ਹੈ।
ਜਦਕਿ ਫੜੇ ਗਏ ਨੌਜਵਾਨ ਦਾ ਕਹਿਣਾ ਸੀ ਕਿ ਉਸਨੂੰ ਬੱਸ ਉਤਾਰ ਕੇ ਗਈ ਹੈ ਉਹ ਨਾਨਕੇ ਆਇਆ ਸੀ ਇਥੇ ਕਬੂਤਰ ਫੜਨ ਗਿਆ ਸੀ।ਜਦਕਿ ਨੌਜਵਾਨ ਬੋਲਬਾਣੀ ਤੋਂ ਨਸ਼ੇੜੀ ਲੱਗ ਰਿਹਾ ਸੀ ਫਿਰ ਮੌਕੇ ‘ਤੇ ਪੁਲਿਸ ਨੂੰ ਫੋਨ ਲਗਾ ਕੇ ਬੁਲਾਇਆ। ਪੁਲਿਸ ਨੇ ਵੀ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।