ਦੱਸ ਦੇਈਏ ਕਿ ਦੋਵੇਂ ਬੱਚੇ ਤੀਜ ਦਾ ਤਿਉਹਾਰ ਮਨਾਉਣ ਦਾ ਪ੍ਰੋਗਰਾਮ ਦੇਖਣ ਲਈ ਐਤਵਾਰ ਨੂੰ ਘਰੋਂ ਗਏ ਸਨ, ਜੋ ਘਰ ਵਾਪਸ ਨਹੀਂ ਪਰਤੇ। ਪਰਿਵਾਰ ਸਾਰੀ ਰਾਤ ਬੱਚਿਆਂ ਨੂੰ ਲੱਭਦਾ ਰਿਹਾ ਪਰ ਉਹ ਨਹੀਂ ਮਿਲੇ।
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਰਖਵਾਇਆ ਹੈ।