ਹਰ ਹਫਤੇ ਵਾਂਗ ਐਤਵਾਰ ਸਵੇਰੇ ਲਗਭਗ 10 ਵਜੇ ਘਰੋਂ ਮਾਡਲ ਟਾਊਨ ਸਥਿਤ ਇਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਈ ਸੀ। ਦੁਪਹਿਰ 1.30 ਵਜੇ ਫੋਨ ’ਤੇ ਗੱਲ ਹੋਈ ਤਾਂ ਕੁਝ ਸਮੇਂ ’ਚ ਵਾਪਸ ਮੁੜਨ ਦਾ ਕਿਹਾ ਪਰ 2 ਵਜੇ ਤੱਕ ਵਾਪਸ ਨਾ ਆਉਣ ’ਤੇ ਜਦੋਂ ਮਾਂ ਨੇ ਫੋਨ ਕੀਤਾ ਤਾਂ ਉਸ ਦਾ ਨੰਬਰ ਬੰਦ ਆ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।