ਇਸੇ ਦੌਰਾਨ ਪੁਲਿਸ ਦੀ ਕਾਰ ਵੀ ਆ ਜਾਂਦੀ ਹੈ। ਜਿਵੇਂ ਹੀ ਔਰਤ ਨੇ ਸਮੁੰਦਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਇੱਕ ਡਰਾਈਵਰ ਰੇਲਿੰਗ ‘ਤੇ ਚੜ੍ਹ ਕੇ ਔਰਤ ਨੂੰ ਵਾਲਾਂ ਤੋਂ ਅੰਦਰ ਖਿੱਚਦਾ ਹੈ।
ਪੁਲਿਸ ਨੇ ਦੱਸਿਆ ਕਿ ਔਰਤ ਦੀ ਪਛਾਣ ਰੀਮਾ ਪਟੇਲ (56 ਸਾਲ) ਵਜੋਂ ਹੋਈ ਹੈ ਅਤੇ ਉਹ ਮੁਲੁੰਡ ਦੀ ਰਹਿਣ ਵਾਲੀ ਹੈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕਿਉਂ ਕੀਤੀ।