ਰਾਜਗਿਰਾ ਨੇ ਕਿਹਾ ਹੈ ਕਿ ਬਾਰਿਸ਼ ਪਈ ਹੋਈ ਸੀ ਅਤੇ ਬੱਸ ਅਚਾਨਕ ਤੇਜ਼ ਰਫਤਾਰ ਵਿੱਚ ਆਈ, ਜਿਸ ਕਰਕੇ ਇਹ ਖੌਫਨਾਕ ਹਾਦਸਾ ਵਾਪਰ ਗਿਆ ਹੈ।
ਇਸ ਘਟਨਾ ਤੋਂ ਬਾਅਦ ਪੁਲਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਡੱਬਵਾਲੀ ਅਤੇ ਸਿਰਸਾ ਦੇ ਸਰਕਾਰੀ ਹਸਪਤਾਲਾਂ ਚ ਪਹੁੰਚਾਇਆ। ਪੁਲਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।