ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ…ਦਰਅਸਲ, ਸ਼ੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਲਾਇਵ ਕੰਸਰਟ ਕਰਦੇ ਨਜ਼ਰੀ ਪੈ ਰਹੇ ਹਨ ਅਤੇ ਆਪਣੇ ਗੀਤਾਂ ਉਤੇ ਸਭ ਨੂੰ ਨੱਚਾ ਰਹੇ ਹਨ, ਪਰ ਅਚਾਨਕ ਕੰਸਰਟ ਵਿੱਚ ਮੌਜੂਦ ਇੱਕ ਫੈਨ ਵੱਲੋਂ ਗਾਇਕ ਉਤੇ ਬੂਟ ਸੁੱਟ ਦਿੱਤਾ ਜਾਂਦਾ ਹੈ, ਇਹ ਬੂਟ ਪੂਰੀ ਤਰ੍ਹਾਂ ਨਾਲ ਗਾਇਕ ਦੇ ਮੂੰਹ ਉਤੇ ਆ ਕੇ ਵੱਜਦਾ ਹੈ।