ਆਂਧਰਾ ਪ੍ਰਦੇਸ਼ ਪੁਲਿਸ ਨੇ ਵੱਖ-ਵੱਖ ਅਪਰੇਸ਼ਨਾਂ ਦੌਰਾਨ ਲਗਭਗ 50 ਲੱਖ ਰੁਪਏ ਦੀ ਸ਼ਰਾਬ ਬਰਾਮਦ ਕੀਤੀ ਸੀ ਅਤੇ ਇਟੂਕੁਰੂ ਰੋਡ ‘ਤੇ ਡੰਪਿੰਗ ਯਾਰਡ ‘ਤੇ ਬੁਲਡੋਜ਼ਰਾਂ ਨਾਲ ਇਨ੍ਹਾਂ ਨੂੰ ਨਸ਼ਟ ਕਰਨ ਦੀ ਯੋਜਨਾ ਬਣਾਈ ਗਈ ਸੀ।
ਇਸ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੂੰ ਮਿਲੀ ਅਤੇ ਉਹ ਵੀ ਮੌਕੇ ‘ਤੇ ਪਹੁੰਚ ਗਏ। ਜਦੋਂ ਪੁਲਿਸ ਅਧਿਕਾਰੀ ਸ਼ਰਾਬ ਨੂੰ ਨਸ਼ਟ ਕਰਨ ਜਾ ਰਹੇ ਸਨ ਤਾਂ ਕਈ ਸ਼ਰਾਬੀ ਲੋਕ ਬੋਤਲਾਂ ਵੱਲ ਭੱਜੇ ।