ਇਹ ਹਾਦਸਾ ਨੀਲਮ ਹੈੱਡਕੁਆਰਟਰ ਤੋਂ ਬਲਨੋਈ ਘੋਰਾ ਚੌਕੀ ਵੱਲ ਜਾ ਰਹੇ 11 ਐਮਐਲਆਈ ਦੇ ਫੌਜੀ ਵਾਹਨ ਨਾਲ ਵਾਪਰਿਆ। ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਘੋਰਾ ਪੋਸਟ ਨੇੜੇ ਵਾਪਰਿਆ। ਹਾਦਸੇ ਦਾ ਕਾਰਨ ਵਾਹਨ ਦਾ ਕੰਟਰੋਲ ਗੁਆਉਣਾ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਗੱਡੀ 150 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ।
ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਸ ਘਟਨਾ ‘ਚ ਹੁਣ ਤੱਕ ਪੰਜ ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ, ਜ਼ਖਮੀ ਸੈਨਿਕਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਮੈਡੀਕਲ ਸੁਵਿਧਾਵਾਂ ‘ਚ ਲਿਜਾਇਆ ਜਾ ਰਿਹਾ ਹੈ।
ਕਈ ਸੈਨਿਕਾਂ ਦੀ ਹਾਲਤ ਗੰਭੀਰ
ਅਜਿਹਾ ਹੀ ਹਾਦਸਾ ਪਿਛਲੇ ਮਹੀਨੇ ਵੀ ਵਾਪਰਿਆ ਸੀ