ਸਰਦੀ ਦੇ ਮੌਸਮ ‘ਚ ਸੂਪ ਪੀਣ ਨਾਲ ਤੁਸੀਂ ਸਰਦੀ-ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਇੰਨਾ ਹੀ ਨਹੀਂ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਤਾਂ ਤੁਸੀਂ ਘਰ ‘ਚ ਹੀ ਆਪਣੇ ਲਈ ਕੁਝ ਅਜਿਹੇ ਸੂਪ ਬਣਾ ਸਕਦੇ ਹੋ, ਜੋ ਤੁਹਾਨੂੰ ਗਰਮ ਰੱਖਣ ‘ਚ ਮਦਦ ਕਰਨਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ 5 ਸੂਪਾਂ ਬਾਰੇ ਜਿਨ੍ਹਾਂ ਦਾ ਤੁਸੀਂ ਸਰਦੀਆਂ ਵਿੱਚ ਘਰ ਬੈਠੇ ਹੀ ਆਨੰਦ ਲੈ ਸਕਦੇ ਹੋ।
ਸਲੋਅ ਕੂਕਰ ਟਮਾਟਰ ਸੂਪ
ਚਿਕਨ ਨੂਡਲ ਸੂਪ
ਗੋਭੀ ਦਾ ਸੂਪ