ਥੋੜੀ ਦੇਰ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਗਿਆ । ਇਸ ਦੇ ਫੌਰਨ ਬਾਅਦ ਨਿੱਜੀ ਕਲੀਨਿਕ ਵਿੱਚ ਨੌਜਵਾਨ ਨੂੰ ਲਿਜਾਇਆ ਗਿਆ ਜਿੱਥੇ ਨੌਜਵਾਨ ਨੂੰ ਮ੍ਰਿਤਕ ਐਲਾਨਿਆ ਗਿਆ ।ਮ੍ਰਿਤਕ ਦੀ ਪਹਿਚਾਣ ਹਰਿਆਣਾ ਦੇ ਹਾਂਸੀ ਦੇ ਰਹਿਣ ਵਾਲੇ 24 ਸਾਲਾ ਚਿਰਾਗ ਦੇ ਰੂਪ ਵਿੱਚ ਹੋਈ ਹੈ । ਹਰਿਆਣਾ ਵਿੱਚ ਰਹਿੰਦੇ ਮ੍ਰਿਤਕ ਦੇ ਪਰਿਵਾਰ ਨੂੰ ਇਤਲਾਹ ਕਰ ਦਿੱਤੀ ਗਈ ਹੈ।
ਚਿਰਾਗ ਲੁਧਿਆਣਾ ਵਿੱਚ ਲੋਹੜੀ ਮਨਾਉਣ ਦੇ ਲਈ ਆਇਆ ਸੀ। ਇਸੇ ਵਜ੍ਹਾ ਕਰਕੇ ਉਹ ਬੀਤੀ ਰਾਤ ਇੱਥੇ ਹੀ ਰੁਕ ਗਿਆ । ਜਦੋਂ ਚਿਰਾਗ ਨਾਲ ਇਕੱਠੇ ਹੋ ਕੇ ਸਾਰੇ ਦੋਸਤ ਲੁਧਿਆਣਾ ਪਹੁੰਚੇ ਤਾਂ ਸਟੇਸ਼ਨ ‘ਤੇ ਥੋੜੀ ਦੂਰ ਹੀ ਚਿਰਾਗ ਨੂੰ ਛਾਤੀ ਵਿੱਚ ਦਰਦ ਹੋਇਆ ।
ਚਿਰਾਗ ਨੂੰ ਦਵਾਈ ਦਿੱਤੀ ਪਰ ਇਸ ਦੇ ਬਾਵਜੂਦ ਉਸ ਦਾ ਦਰਦ ਤੇਜ਼ ਹੋ ਗਿਆ ਇਸੇ ਕਾਰਨ ਬੇਸੁੱਦ ਹੋ ਕੇ ਉਹ ਜ਼ਮੀਨ ‘ਤੇ ਡਿੱਗ ਗਿਆ । ਸਿਵਿਲ ਹਸਪਤਾਲ ਵਿੱਚ ਜਦੋਂ ਦੋਸਤ ਚਿਰਾਗ ਨੂੰ ਲੈ ਕੇ ਪਹੁੰਚੇ ਤਾਂ ਉਸ ਦੀ ਹਾਲਤ ਖਰਾਬ ਹੋ ਗਈ । ਪਤਾ ਚੱਲਿਆ ਹੈ ਕਿ 2 ਵਾਰ ਪਹਿਲਾਂ ਵੀ ਚਿਰਾਗ ਨੂੰ ਅਟੈਕ ਆ ਚੁੱਕਿਆ ਹੈ।#1 PS4 Emulator for Windows
Visit Us Now !
WhatsApp us