ਭਾਰਤ ਅੱਜ ਮਨਾ ਰਿਹਾ 76ਵਾਂ ਗਣਤੰਤਰ ਦਿਵਸ, ਰਾਜਪਥ ‘ਤੇ ਪਰੇਡ

ਵੀਓਪੀ ਬਿਊਰੋ- Republic day, delhi, India ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਇਸੇ ਕਾਰਨ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ 2025 ਵਿੱਚ ਦੇਸ਼ ਦਾ 76ਵਾਂ ਗਣਤੰਤਰ ਦਿਵਸ ਹੈ। 26 ਜਨਵਰੀ ਦਾ ਮੁੱਖ ਸਮਾਗਮ ਨਵੀਂ ਦਿੱਲੀ ਦੇ ਕਰਤਵਯ ਪਥ (ਰਾਜਪਥ) ਵਿਖੇ ਹੁੰਦਾ ਹੈ। ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ। ਗਣਤੰਤਰ ਦਿਵਸ ਪਰੇਡ ਹੁੰਦੀ ਹੈ।





