ਖੇਤਾਂ ਨੇੜੇ ਰਹਿੰਦੀ 14 ਸਾਲਾਂ ਪ੍ਰਵਾਸੀ ਕੁੜੀ ਨਾਲ 12 ਸਾਲ ਦੇ ਮੁੰਡੇ ਨੇ ਕੀਤਾ ਬਲਾ+ਤ+ਕਾਰ, ਪ੍ਰੈਗਨੇਟ ਹੋਈ ਤਾਂ ਕਹਿੰਦੇ-ਬਿਹਾਰ ਲਿਜਾ ਕੇ ਕਿਤੇ ਵਿਆਹ ਕਰਦੋ
ਜਲੰਧਰ (ਵੀਓਪੀ ਬਿਊਰੋ) Punjab, jalandhar, rape ਜਲੰਧਰ ਵਿੱਚ ਬਲਾਤਕਾਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 12 ਸਾਲ ਦੇ ਲੜਕੇ ਨੇ ਘਰ ਵਿੱਚ ਇਕੱਲੀ 14 ਸਾਲ ਦੀ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਏ। ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੁੜੀ 7 ਮਹੀਨਿਆਂ ਦੀ ਗਰਭਵਤੀ ਹੋ ਗਈ।





