ਪਾਕਿਸਤਾਨ ਨੇ ਭੀਖ ਮੰਗਣ ਨੂੰ ਐਲਾਨਿਆ ਅਪਰਾਧ, ਬਾਹਰਲੇ ਦੇਸ਼ਾਂ ‘ਚ ਜਾ ਕੇ ਵੀ ਭੀਖ ਮੰਗਦੇੇ ਨੇ ਕਈ ਪਾਕਿਸਤਾਨੀ
ਇਸਲਾਮਾਬਾਦ (ਵੀਓਪੀ ਬਿਊਰੋ) Pakistan begger, crime ਭਿਖਾਰੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਹ ਸਮੱਸਿਆ ਸਿਰਫ ਭਾਰਤ ਦੀ ਹੀ ਨਹੀਂ ਸਗੋਂ ਕੀ ਗੁਆਂਡੀ ਦੇਸ਼ਾਂ ਦੀ ਵੀ ਹੈ। ਗੱਲ ਕੀਤੀ ਜਾਵੇ ਪਾਕਿਸਤਾਨ ਦੀ ਤਾਂ ਪਾਕਿਸਤਾਨ ਵਿੱਚ ਵੀ ਭਿਖਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਦ ਵੀ ਕੋਈ ਸੈਨਾਨੀ ਬਾਹਰੋਂ ਇਹਨਾਂ ਦੇਸ਼ਾਂ ਦੀ ਯਾਤਰਾ ਕਰਨ ਆਉਂਦਾ ਹੈ ਤਾਂ ਭਿਖਾਰੀਆਂ ਕਰਕੇ ਇਹਨਾਂ ਦੇਸ਼ਾਂ ਨੂੰ ਮਾਯੂਸੀ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੀ ਹੈ।





