ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ, ਹੁਣ ਤੱਕ ਭਾਜਪਾ ਨੇ 40 ਤੋਂ ਵੱਧ ਸੀਟਾਂ ‘ਤੇ ਬਣਾਈ ਲੀਡ
ਵੀਓਪੀ ਬਿਊਰੋ – Delhi, election’s, bjp ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਅੱਜ ਐਲਾਨ ਕੀਤਾ ਜਾਵੇਗਾ। ਅੱਜ ਦੁਪਹਿਰ ਤੱਕ ਇਹ ਕਲੀਅਰ ਹੋ ਜਾਵੇਗਾ ਕੀ ਦਿੱਲੀ ਵਿੱਚ ਆਖਿਰਕਾਰ ਕਿਸ ਦੀ ਸਰਕਾਰ ਬਣ ਰਹੀ ਹੈ। ਐਗਜਿਟ ਪੋਲ ਦੇ ਜ਼ਰੀਏ ਤਾਂ ਭਾਜਪਾ ਦੀ ਹੀ ਸਰਕਾਰ ਬਣਾਈ ਜਾ ਰਹੀ ਸੀ। ਇਸ ਦੇ ਨਾਲ ਹੀ ‘ਆਪ’ ਦੂਜੇ ਸਥਾਨ ‘ਤੇ ਅਤੇ ਕਾਂਗਰਸ ਫਿਰ ਲਗਾਤਾਰ ਤੀਜੇ ਸਥਾਨ ‘ਤੇ ਨਜ਼ਰ ਆ ਰਹੀ ਸੀ।





