ਸੈਫ ਅਲੀ ਖਾਨ ਦੇ ਪੁੱਤ ਦੀ ਐਕਟਿੰਗ ਦੇਖ ਕੀਤੀ ਆਲੋਚਨਾ ਤਾਂ ਇਬਰਾਹਿਮ ਕਹਿੰਦਾ- ਆਜਾ ਤੇਰਾ ਮੂੰਹ ਤੋੜਾ
ਵੀਓਪੀ ਬਿਊਰੋ – ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦਾ ਪੁੱਤਰ ਇਬਰਾਹਿਮ ਅਲੀ ਖਾਨ ਇਸ ਸਮੇਂ ਕਾਫੀ ਸੁਰੱਖੀਆਂ ਵਿੱਚ ਹੈ। ਇਨ੍ਹਾਂ ਸੁਰੱਖੀਆਂ ਦਾ ਕਾਰਨ ਉਸ ਦੀ ਆਉਣ ਵਾਲੀ ਫਿਲਮ ਹੈ, ਅਜਿਹਾ ਨਹੀਂ ਹੈ ਕਿ ਉਸ ਦੀ ਨਵੀਂ ਫਿਲਮ ਵਿੱਚ ਐਕਟਿੰਗ ਬਾ-ਕਮਾਲ ਹੈ ਤਾਂ ਕਰ ਕੇ ਉਹ ਸੁਰੱਖੀਆਂ ਵਿੱਚ ਹੈ। ਇਸ ਸਭ ਦੇ ਪਿੱਛੇ ਕੋਈ ਹੋਰ ਹੀ ਕਾਰਨ ਹੈ ਅਤੇ ਆਓ ਜਾਣਦੇ ਹਾਂ ਇਸ ਸਾਰੇ ਮਸਲੇ ਬਾਰੇ।





