ਪਤੀ-ਪਤਨੀ ਘਰ ‘ਚ ਹੀ ਸ਼ੂਟ ਕਰਦੇ ਸੀ ਪੋ+ਰ+ਨ ਸਾਈਟ ਲਈ ਵੀਡੀਓਜ਼
ਵੀਓਪੀ ਬਿਊਰੋ – ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੋਇਡਾ ਸਥਿਤ ਇੱਕ ਜੋੜੇ ਦੇ ਘਰ ‘ਤੇ ਛਾਪਾ ਮਾਰਿਆ ਹੈ। ਇਸ ਜੋੜੇ ‘ਤੇ ਆਪਣੇ ਘਰ ‘ਤੇ ਵੈਬਕੈਮ ‘ਤੇ ਮਾਡਲਾਂ ਦੀਆਂ ਅਸ਼ਲੀਲ ਵੀਡੀਓਜ਼ ਸ਼ੂਟ ਕਰਨ ਦਾ ਦੋਸ਼ ਹੈ।





