Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
May
5
ਭਾਰਤ ‘ਚ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ Block
Delhi
Entertainment
international
Latest News
National
Politics
Punjab
ਭਾਰਤ ‘ਚ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ Block
May 5, 2025
VOP TV
ਭਾਰਤ ‘ਚ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ Block
ਦਿੱਲੀ (ਵੀਓਪੀ ਬਿਊਰੋ) ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਅਦਾਕਾਰ ਫਵਾਦ ਖਾਨ, ਗਾਇਕ ਆਤਿਫ ਅਸਲਮ, ‘ਸਨਮ ਤੇਰੀ ਕਸਮ’ ਲਈ ਮਸ਼ਹੂਰ ਅਦਾਕਾਰਾ ਮਾਵਰਾ ਹੋਕੇਨ ਤੇ ਮਸ਼ਹੂਰ ਗਾਇਕਾ ਆਬਿਦਾ ਪਰਵੀਨ ਸਮੇਤ ਕਈ ਪਾਕਿਸਤਾਨੀ ਸਿਤਾਰਿਆਂ ਦੇ ਇੰਸਟਾਗ੍ਰਾਮ ਖਾਤੇ ਬਲੌਕ ਕਰ ਦਿੱਤੇ ਗਏ ਹਨ।
ਭਾਰਤ ਵਿੱਚ ਜਦੋਂ ਇਨ੍ਹਾਂ ਦੇ ਇੰਸਟਾਗ੍ਰਾਮ ਪੇਜ ਖੋਲ੍ਹਣ ਦੀ ਕੋਸ਼ਿਸ਼ ਗਈ ਕੀਤੀ ਤਾਂ ‘ਭਾਰਤ ਵਿੱਚ ਖਾਤਾ ਉਪਲੱਬਧ ਨਹੀਂ ਹੈਂ’ ਲਿਖਿਆ ਆਇਆ। ਫਵਾਦ ਖਾਨ ਨੌਂ ਸਾਲਾਂ ਬਾਅਦ ਫਿਲਮ ਅਬੀਰ ਗੁਲਾਲ ਨਾਲ ਬੌਲੀਵੁਡ ‘ਚ ਵਾਪਸੀ ਕਰਨ ਵਾਲਾ ਸੀ, ਪਰ ਇਸ ਦੀ ਰਿਲੀਜ਼ ਹੁਣ ਲਟਕ ਗਈ ਹੈ।
ਮੇਰੇ ਹਮਸਫ਼ਰ’ ਦੇ ਅਦਾਕਾਰ ਤੇ ‘ਜਲ ਬੈਂਡ’ ਦੇ ਸਾਬਕਾ ਮੈਂਬਰ ਫਰਹਾਨ ਸਈਦ, ਮਸ਼ਹੂਰ ਗੀਤ ‘ਭਸੂੜੀ’ ਦੇ ਗਾਇਕ ਅਲੀ ਸੇਠੀ, ਅਦਾਕਾਰਾ ਸਬਾ ਕਮਰ ਅਤੇ ਅਦਨਾਨ ਸਿੱਦੀਕੀ ਦੇ ਇੰਸਟਾਗ੍ਰਾਮ ਖਾਤੇ ਵੀ ਹੁਣ ਭਾਰਤ ਵਿੱਚ ਖੋਲ੍ਹੇ ਨਹੀਂ ਜਾ ਸਕਦੇ। ਇਸ ਹਫ਼ਤੇ ਦੇ ਸ਼ੁਰੂ ‘ਚ ਅਦਾਕਾਰਾ ਮਾਹਿਰਾ ਖਾਨ, ਹਾਨੀਆ ਆਮਿਰ, ਸਨਮ ਸਈਦ, ਅਲੀ ਜ਼ਫਰ, ਬਿਲਾਲ ਅੱਬਾਸ ਤੇ ਇਕਰਾ ਅਜ਼ੀਜ਼ ਵਰਗੇ ਕਲਾਕਾਰਾਂ ਦੇ ਇੰਸਟਾਗ੍ਰਾਮ ਖਾਤੇ ਵੀ ਬਲੌਕ ਕਰ ਦਿੱਤੇ ਗਏ ਸਨ।
Post navigation
ਨੌਸਿੱਖੀਏ ਪਾਇਲਟ ਨੇ ਕੰਧ ‘ਚ ਮਾਰਿਆ ਜਹਾਜ਼, ਲੈਂਡਿੰਗ ਕਰਦਿਆਂ ਡਿੱਗਿਆ
ਮਾਮੂਲੀ ਤਕਰਾਰ ‘ਚ ਮਾਰ’ਤਾ ਮਾਂ ਦਾ ਜਵਾਨ ਪੁੱਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us