ਪੰਜਾਬ ‘ਚ 5 ਫੀਸਦ ਵਧਿਆ ਪ੍ਰਾਪਰਟੀ ਟੈਕਸ

ਪੰਜਾਬ ‘ਚ 5 ਫੀਸਦ ਵਧਿਆ ਪ੍ਰਾਪਰਟੀ ਟੈਕਸ

ਮੁਹਾਲੀ (ਵੀਓਪੀ ਬਿਊਰੋ) ਪੰਜਾਬ ਵਿੱਚ ਲੋਕਾਂ ‘ਤੇ ਇੱਕ ਹੋਰ ਮਾਰ ਪਈ ਹੈ। ਇਸ ਦੌਰਾਨ ਜ਼ਮੀਨ ਖਰੀਦਣੀ ਮਹਿੰਗੀ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ‘ਤੇ ਲਗਣ ਵਾਲੇ ਪ੍ਰਾਪਰਟੀ ਟੈਕਸ ਵਿੱਚ 5 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧੂ ਦਰ 1 ਅਪ੍ਰੈਲ 2025 ਤੋਂ ਲਾਗੂ ਹੋ ਚੁੱਕੀ ਹੈ।

ਪੰਜਾਬ ਸਰਕਾਰ ਨੇ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਪ੍ਰਾਪਰਟੀ ਟੈਕਸ ਵਿੱਚ ਵਾਧੇ ਨਾਲ ਲਗਭਗ ਹਰ ਵਸਨੀਕ ਅਤੇ ਵਪਾਰੀ ਪ੍ਰਭਾਵਿਤ ਹੋਵੇਗਾ।

ਹੁਣ ਦੇਖਣਾ ਇਹ ਹੋਵੇਗਾ ਕਿ ਇਹ ਵਾਧਾ ਪੰਜਾਬੀਆਂ ਦੀ ਜੇਬ ਤੇ ਕਿੰਨਾ ਭਾਰੀ ਪੈਂਦਾ ਹੈ ਜਾਂ ਇਹ ਸੂਬੇ ਦੇ ਸ਼ਹਿਰੀ ਢਾਂਚੇ ਨੂੰ ਸਧਾਰਨ ਵਿੱਚ ਸਹਾਇਕ ਸਾਬਤ ਹੁੰਦਾ ਹੈ।

error: Content is protected !!