Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
August
15
ਡੈਨੀਅਲ ਮਸੀਹ ਭੱਟੀ ਨੂੰ ਅੰਮ੍ਰਿਤਸਰ ‘ਚ ਮਾਨਯੋਗ ਸਰਕਾਰ ਨੇ ਕ੍ਰਿਸਚਨ ਭਲਾਈ ਬੋਰਡ ਚੇਅਰਮੈਨ ਨਿਯੁਕਤ ਕੀਤਾ
jalandhar
Latest News
National
Punjab
ਡੈਨੀਅਲ ਮਸੀਹ ਭੱਟੀ ਨੂੰ ਅੰਮ੍ਰਿਤਸਰ ‘ਚ ਮਾਨਯੋਗ ਸਰਕਾਰ ਨੇ ਕ੍ਰਿਸਚਨ ਭਲਾਈ ਬੋਰਡ ਚੇਅਰਮੈਨ ਨਿਯੁਕਤ ਕੀਤਾ
August 15, 2025
Voice of Punjab
ਵੀਓਪੀ ਬਿਊਰੋ : ਡੈਨੀਅਲ ਮਸੀਹ ਭੱਟੀ ਅੰਮ੍ਰਿਤਸਰ ਜਿਨਾਂ ਨੂੰ ਮਾਨਯੋਗ ਸਰਕਾਰ ਨੇ ਕ੍ਰਿਸਚਨ ਭਲਾਈ ਬੋਰਡ ਚੇਅਰਮੈਨ ਨਿਯੁਕਤ ਕੀਤਾ ਜਿਸ ਦੇ ਨਾਲ ਸਮੂਹ ਕ੍ਰਿਸਚਨ ਭਾਈਚਾਰੇ ਵਿੱਚ ਇੱਕ ਵੱਡੀ ਖੁਸ਼ੀ ਦੀ ਲਹਿਰ ਹੈ ਅਤੇ ਇਸੇ ਖੁਸ਼ੀ ਦੀ ਲਹਿਰ ਵਿੱਚ ਬਟਾਲਾ ਸ਼ਹਿਰ ਤੋਂ ਦੀਪਕ ਮਸੀਹ ਸੈਕਟਰੀ ਕ੍ਰਿਸਚਨ ਸੇਵਾ ਫਰੰਟ ਪੰਜਾਬ ਅਤੇ ਨਾਲ ਉਹਨਾਂ ਦੇ ਸਾਥੀ ਸਾਹਿਲ ਬਟਾਲੇ ਤੋਂ ਇੰਸਪੈਕਟਰ ਵਿਲਸਨ ਪੰਜਾਬ ਪੁਲਿਸ ਪ੍ਰਧਾਨ ਮਾਨਾ ਜੀ ਘੋਗੇ ਤੋਂ ਸੀਟਾ ਕਾਦੀਆਂ ਚੁੰਗੀ ਬਟਾਲਾ ਪ੍ਰਧਾਨ ਲਾਡਾ ਮਸੀਹ ਪਿੰਡ ਸ਼ਾਹਬਾਜ ਤੋਂ ਡੈਨੀਅਲ ਭੱਟੀ ਸਾਹਿਬ ਨੂੰ ਵਧਾਈ ਦਿੰਦੇ ਹੋਏ ਇਸ ਖੁਸ਼ੀ ਦੇ ਮੌਕੇ ਤੇ ਕੇਕ ਕੱਟ ਕੇ ਉਥੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਔਰ ਵਧਾਈਆਂ ਦਿੱਤੀਆਂ ਗਈਆਂ
Post navigation
ਯਾਤਰਾ ਲਈ ਨਿਕਲੇ ਸ਼ਰਧਾਲੂਆਂ ਦੀ ਬੱਸ ਵੱਜੀ ਟਰੱਕ ‘ਚ, 10 ਦੀ ਮੌ+ਤ
ਧਾਰਮਿਕ ਸਥਾਨ ‘ਤੇ ਗਏ ਪੰਜਾਬ ਦੇ ਸ਼ਰਧਾਲੂਆਂ ਦੀ ਗੱਡੀ ਡਿੱਗੀ ਖੱਡ ‘ਚ, 4 ਦੀ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us