ਸੋਸ਼ਲ ਮੀਡੀਆ ਸਾਈਟ X ਤੇ ਚੈਟ GPT ਦਾ ਸਰਵਰ ਡਾਊਨ

ਸੋਸ਼ਲ ਮੀਡੀਆ ਸਾਈਟ X ਤੇ ਚੈਟ GPT ਦਾ ਸਰਵਰ ਡਾਊਨ

ਵੀਓਪੀ ਬਿਊਰੋ – ਦੁਨੀਆ ਭਰ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਅਤੇ ਏਆਈ ਪਲੇਟਫਾਰਮ ਚੇਟ GPT ਦੀ ਸਰਵਿਸ ਡਾਊਨ ਹੋ ਗਈ ਹੈ। ਇਹ ਸਰਵਿਸ ਅੱਜ ਸ਼ਾਮ ਕਰੀਬ ਸਾਢੇ ਪੰਜ ਵਜੇ ਤੋਂ ਡਾਊਨ ਦੱਸੀ ਜਾ ਰਹੀ ਹੈ।

ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਇਹ ਸਰਵਿਸ ਡਾਊਨ ਆਉਣ ਕਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ। ਇਸ ਤੋਂ ਇਲਾਵਾ ਜਦ ਲੋਕਾਂ ਨੇ ਸਰਵਰ ਡਾਊਨ ਹੋਣ ਦੀ ਜਾਣਕਾਰੀ ਦੇਣ ਵਾਲੀ ਵੈਬਸਾਈਟ ਉੱਤੇ ਕਲਿੱਕ ਕੀਤਾ ਤਾਂ ਉਹ ਵੈਬਸਾਈਟ ਵੀ ਬੰਦ ਆਈ।

ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਪੋਸਟਾਂ ਅਪਲੋਡ ਅਤੇ ਪੋਸਟਾਂ ਦੇਖਣ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਸੋਸ਼ਲ ਮੀਡੀਆ ਦੇ ਟੈਕਨੀਕਲ ਟੀਮ ਵੱਲੋਂ ਇਸ ਸਰਵਰ ਡਾਊਨ ਦੀ ਵਜਹਾ ਜਾਣਨ ਲਈ ਕੋਸ਼ਿਸ਼ ਕਰਨੀ ਪੈ ਰਹੀ ਹੈ।

error: Content is protected !!