Skip to content
Friday, April 24, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
4
ਖੂ+ਨ ਦੀ ਹੋਲੀ… ਭਤੀਜੀ ‘ਤੇ ਮਾੜੀ ਅੱਖ ਰੱਖਣ ਦਾ ਇਲਜ਼ਾਮ, ਕਿਰਚ ਮਾਰ ਕੀਤਾ ਚਾਚੇ ਦਾ ਕ+ਤਲ
Crime
Latest News
National
Punjab
ਖੂ+ਨ ਦੀ ਹੋਲੀ… ਭਤੀਜੀ ‘ਤੇ ਮਾੜੀ ਅੱਖ ਰੱਖਣ ਦਾ ਇਲਜ਼ਾਮ, ਕਿਰਚ ਮਾਰ ਕੀਤਾ ਚਾਚੇ ਦਾ ਕ+ਤਲ
March 4, 2026
VOP TV
ਖੂ+ਨ ਦੀ ਹੋਲੀ… ਭਤੀਜੀ ‘ਤੇ ਮਾੜੀ ਅੱਖ ਰੱਖਣ ਦਾ ਇਲਜ਼ਾਮ, ਕਿਰਚ ਮਾਰ ਕੀਤਾ ਚਾਚੇ ਦਾ ਕ+ਤਲ
ਮੋਹਾਲੀ (ਵੀਓਪੀ ਬਿਊਰੋ) ਹੋਲੀ ਵਾਲੇ ਦਿਨ ਮੋਹਾਲੀ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਇੱਥੇ ਇੱਕ ਮੁੰਡੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਚਾਚੇ ਦਾ ਕ+ਤਲ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਚਾਚਾ ਉਸ ਦੀ ਭੈਣ ‘ਤੇੇ ਗੰਦੀ ਨਜ਼ਰ ਰੱਖਦਾ ਸੀ।
ਜਾਣਕਾਰੀ ਮੁਤਾਬਕ ਭਤੀਜੀ ‘ਤੇ ਮਾੜੀ ਨਜ਼ਰ ਰੱਖਣ ਦੇ ਚਲਦਿਆਂ ਭਤੀਜੇ ਵੱਲੋਂ ਆਪਣੇ ਸਾਥੀਆਂ ਸਮੇਤ ਚਾਚੇ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ।
ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਜ਼ਖਮੀ ਹਾਲਤ ਵਿੱਚ ਚਾਚੇ ਨੂੰ ਲੈ ਕੇ ਪਹੁੰਚੇ ਸਿਵਲ ਹਸਪਤਾਲ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਹਸਪਤਾਲ ਵੱਲੋਂ ਸੂਚਨਾ ਮਿਲਦੇ ਹੀ ਤੁਰੰਤ ਪੁਲਿਸ ਨੇ ਕਾਰਵਾਈ ਕਰਦਿਆਂ ਆਰੋਪੀਆਂ ਨੂੰ 12 ਘੰਟਿਆਂ ਵਿੱਚ ਕਾਬੂ ਕਰ ਲਿਆ ਹੈ।
Post navigation
ਲੈਣ-ਦੇਣ ਦੇ ਚੱਕਰ ‘ਚ ਅਗਵਾ ਕਰ ਲਿਆ ਟ੍ਰੈਵਲ ਏਜੰਟ
ਵਿਆਹੁਤਾ ਨੇ ਲਿਆ ਫਾ+ਹ… ਘਰਵਾਲਾ, ਸੱਸ-ਸਹੁਰਾ ਤੇ ਜੇਠਾਣੀ ‘ਤੇ ਪਰਚਾ ਦਰਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us