Skip to content
Thursday, April 30, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
16
ਗੁਰਦਾਸਪੁਰ ਐਨ+ਕਾਉਂਟਰ ‘ਚ ਸ਼ਾਮਲ ਪੁਲਿਸ ਮੁਲਾਜ਼ਮ ਦੇ ਕ+ਤ+ਲ ਦੀ ਸਾਜਿਸ਼
Crime
Latest News
National
Punjab
ਗੁਰਦਾਸਪੁਰ ਐਨ+ਕਾਉਂਟਰ ‘ਚ ਸ਼ਾਮਲ ਪੁਲਿਸ ਮੁਲਾਜ਼ਮ ਦੇ ਕ+ਤ+ਲ ਦੀ ਸਾਜਿਸ਼
March 16, 2026
VOP TV
ਗੁਰਦਾਸਪੁਰ ਐਨ+ਕਾਉਂਟਰ ‘ਚ ਸ਼ਾਮਲ ਪੁਲਿਸ ਮੁਲਾਜ਼ਮ ਦੇ ਕ+ਤ+ਲ ਦੀ ਸਾਜਿਸ਼
ਗੁਰਦਾਸਪੁਰ (ਵੀਓਪੀ ਬਿਊਰੋ) ਪਿੰਡ ਆਦੀਆਂ ਦੀ ਚੈੱਕ ਪੋਸਟ ‘ਚ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ ਸੀ, ਇਸ ਤੋਂ ਬਾਅਦ ਪੁਲਿਸ ਨੇ ਇੱਕ ਕਥਿਤ ਮੁਲਜ਼ਮ ਦਾ ਐਨਕਾਉਂਟਰ ਕਰ ਦਿੱਤਾ ਸੀ। ਇਸ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਐਨਕਾਊਂਟਰ ਮਾਮਲੇ ਵਿੱਚ ਸ਼ਾਮਿਲ ਪੁਲਿਸ ਅਧਿਕਾਰੀ ਸੀਆਈਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਗੁਰਮੀਤ ਸਿੰਘ ਨੂੰ ਆਈਐਸਆਈ ਵੱਲੋਂ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ।
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਦੋ ਵਿਅਕਤੀਆਂ ਨੇ ਇਹ ਖੁਲਾਸਾ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਮੋਹਿਤ ਅਤੇ ਮਲਕੀਤ ਸਿੰਘ ਨੂੰ ਤਿੰਨ ਗਲੋਕ ਪਿਸਤੌਲ ਅਤੇ ਏਕੇ 47 ਸਮੇਤ ਗ੍ਰਿਫਤਾਰ ਕੀਤਾ ਸੀ, ਜਿਨਾਂ ਦੀ ਪੁੱਛਗਿਛ ਤੋਂ ਬਾਅਦ ਖੁਲਾਸਾ ਹੋਇਆ ਕਿ ਉਹਨਾਂ ਨੂੰ ਆਈਐਸਆਈ ਵੱਲੋਂ ਸੀਆਈਏ ਇੰਚਾਰਜ ਗੁਰਮੀਤ ਸਿੰਘ ਨੂੰ ਮਾਰਨ ਦਾ ਟਾਰਗੇਟ ਦਿੱਤਾ ਗਿਆ ਸੀ।
ਇਸ ਸਾਜਿਸ਼ ਪਿੱਛੇ ਇੰਗਲੈਂਡ ਵਿੱਚ ਬੈਠਾ ਸੁੱਖਾ ਨਾਮ ਦਾ ਇੱਕ ਵਿਅਕਤੀ ਵੀ ਸ਼ਾਮਿਲ ਸੀ, ਜਿਸ ਵੱਲੋਂ ਧਾਰੀਵਾਲ ਦੇ ਇੱਕ ਵਿਅਕਤੀ ਨੂੰ ਗੁਰਮੀਤ ਸਿੰਘ ਤੇ ਹਮਲਾ ਕਰਨ ਲਈ ਹਾਇਰ ਕੀਤਾ ਗਿਆ ਸੀ ਜਿਹੜਾ ਹਜੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹੈ।
Post navigation
UK-US ਛੱਡ ਕੇ ਅਰਬ ਤੇ ਯੂਰਪ ‘ਚ ਪੜ੍ਹਾਈ ਲਈ ਜਾ ਰਹੇ ਭਾਰਤੀ ਵਿਦਿਆਰਥੀ
2 ਦੇਸ਼ਾਂ ਨੇ ਈਰਾਨ ਖਿਲਾਫ਼ ਅਮਰੀਕਾ ਦਾ ਸਾਥ ਦੇਣ ਤੋਂ ਕੀਤੀ ਨਾਂਹ, ਈਰਾਨੀ ਸੁਪਰੀਮੋ ਨੇ ਕਿਹਾ- ਮੁਆਵਜ਼ੇ ਬਿਨਾ ਨਹੀਂ ਛੱਡਦੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us