ਜੈਕ ਨਾਲ ਕੋਠੀ ਦੀ ਛੱਤ ਚੁੱਕਦਿਆਂ ਹਾਦਸਾ, 3 ਦੀ ਮੌ+ਤ

ਜੈਕ ਨਾਲ ਕੋਠੀ ਦੀ ਛੱਤ ਚੁੱਕਦਿਆਂ ਹਾਦਸਾ, 3 ਦੀ ਮੌ+ਤ

ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਜੈਕ ਨਾਲ ਇੱਕ ਕੋਠੀ ਦੀ ਛੱਤ ਚੁੱਕਦੇ ਹੋਏ ਅਜਿਹਾ ਹਾਦਸਾ ਵਾਪਰਿਆ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਇਹ ਲੋਕ ਮਲਬੇ ਵਿੱਚ ਦਬ ਗਏ ਅਤੇ ਇਸ ਕਾਰਨ ਤਿੰਨਾਂ ਨੇ ਦਮ ਤੋੜ ਦਿੱਤਾ।

ਹਾਦਸੇ ਤੋਂ ਬਾਅਦ ਜਦੋਂ ਤਕ ਪਰਿਵਾਰ ਤੇ ਪਿੰਡ ਵਾਲਿਆਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤਾ ਗਿਆ, ਉਸ ਸਮੇਂ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।

error: Content is protected !!