Skip to content
Tuesday, April 21, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
April
21
DSP ਦੀ ਛਾਤੀ ‘ਚ ਵੱਜੀ ਗੋਲੀ, ਮੌਕੇ ‘ਤੇ ਹੀ ਮੌ+ਤ
Crime
jalandhar
Latest News
National
Punjab
DSP ਦੀ ਛਾਤੀ ‘ਚ ਵੱਜੀ ਗੋਲੀ, ਮੌਕੇ ‘ਤੇ ਹੀ ਮੌ+ਤ
April 21, 2026
VOP TV
DSP ਦੀ ਛਾਤੀ ‘ਚ ਵੱਜੀ ਗੋਲੀ, ਮੌਕੇ ‘ਤੇ ਹੀ ਮੌ+ਤ
ਵੀਓਪੀ ਬਿਊਰੋ- ਫਗਵਾੜਾ ਵਿੱਚ ਡੀਐੱਸਪੀ ਯੋਗੇਸ਼ ਕੁਮਾਰ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਸਰਕਾਰੀ ਰਿਵਾਲਵਰ ਸਾਫ ਕਰਦੇ ਸਮੇਂ ਗੋਲੀ ਚੱਲੀ ਅਤੇ DSP ਦੀ ਛਾਤੀ ਵਿੱਚ ਜਾ ਵੱਜੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਉਹ ਸਵੇਰੇ ਆਪਣੀ ਸਰਕਾਰੀ ਪਿਸਤੌਲ ਸਾਫ਼ ਕਰ ਰਿਹਾ ਸੀ, ਤਾਂ ਅਚਾਨਕ ਇੱਕ ਗੋਲੀ ਚੱਲ ਗਈ, ਜੋ ਯੋਗੇਸ਼ ਕੁਮਾਰ ਦੀ ਛਾਤੀ ਵਿੱਚ ਲੱਗੀ। ਗੋਲੀ ਦੀ ਆਵਾਜ਼ ਸੁਣ ਕੇ, ਨੇੜੇ ਰਹਿੰਦੇ ਪੁਲਿਸ ਕਰਮਚਾਰੀ ਉਸਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
Post navigation
ਲਾਰੈਂਸ ਬਿਸ਼ਨੋਈ ‘ਤੇ ਬਣੀ ਡਾਕੂਮੈਂਟਰੀ ‘ਤੇ ਵਧਿਆ ਵਿਵਾਦ, ਸਿੱਧੂ ਮੂਸੇਵਾਲਾ ਦੇ ਪਿਤਾ ਖਫਾ
ਆਨਲਾਈਨ ਮੰਗਵਾਏ ਜੁੱਤਿਆਂ ਪਿੱਛੇ ਵੱਡੇ ਭਰਾ ਨੇ ਜਾਨੋਂ ਮਾਰ ਦਿੱਤਾ ਛੋਟਾ ਭਰਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us